ਮਦਹੋਸ਼ ਹੋ ਕੇ ਸਮੁੰਦਰ ਕਿਨਾਰੇ ਅਦਾਕਾਰਾ ਨੇ ਵਰ੍ਹਾਈ ਹੌਟਨੈੱਸ ਦੀ ਅੱਗ

1/9/2018 4:32:00 PM

ਲੰਡਨ(ਬਿਊਰੋ)— ਪੌਪ ਗਾਇਕਾ ਲੇਡੀ ਗਾਗਾ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਲੇਡੀ ਗਾਗਾ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ।

PunjabKesari

ਇਸ ਫੋਟੋਸ਼ੂਟ 'ਚ ਉਸ ਨੇ ਚਿੱਟੇ ਰੰਗ ਦਾ ਬਿਕਨੀ ਸੂਟ ਪਾਇਆ ਹੈ।

PunjabKesari

31 ਸਾਲ ਦੀ ਲੇਡੀ ਗਾਗਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਉਸ ਨੇ ਇਹ ਫੋਟੋਸ਼ੂਟ ਆਪਣੇ ਇੰਸਟਾਗ੍ਰਾਮ ਅਕਾਊਂਟ'ਤੇ ਸ਼ੇਅਰ ਕੀਤਾ ਹੈ।

PunjabKesari
ਦੱਸਣਯੋਗ ਹੈ ਕਿ ਇੰਸਟਾ 'ਤੇ ਉਸ ਦੇ 27 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ, ਜੋ ਕਿ ਵੱਡੀ ਸੰਖਿਆ ਹੈ।

PunjabKesari

ਅਮਰੀਕਾ ਨਾਲ ਸੰਬੰਧ ਰੱਖਣ ਵਾਲੀ ਅਦਾਕਾਰਾ ਦੇ ਉਸ ਦੇ ਦੇਸ਼ ਸਮੇਤ ਦੁਨੀਆਭਰ 'ਚ ਕਾਫੀ ਜ਼ਿਆਦਾ ਫੈਨਜ਼ ਹਨ।

PunjabKesari

ਲੇਡੀ ਗਾਗਾ ਗਾਇਕੀ ਤੋਂ ਇਲਾਵਾ ਗੀਤ ਵੀ ਲਿਖਦੀ ਹੈ। ਸਾਲ 2001 'ਚ ਉਹ ਆਪਣੇ ਗੀਤਾਂ ਕਾਰਨ ਲਾਈਮਲਾਈਟ'ਚ ਆਈ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News