ਬੇਟੀ ਸਾਇਰਾ ਤੇ ਪਤੀ ਮਹੇਸ਼ ਭੂਪਤੀ ਨਾਲ ਏਅਰਪੋਰਟ ''ਤੇ ਨਜ਼ਰ ਆਈ ਲਾਰਾ ਦੱਤਾ

Saturday, August 12, 2017 8:10 PM

ਮੁੰਬਈ— ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਸਟਾਰ ਕਿੱਡਸ ਦਾ ਜਲਵਾ ਹੈ। ਜਦੋਂ ਵੀ ਸਟਾਰ ਕਿੱਡਸ ਆਪਣੇ ਮਾਪਿਆਂ ਨਾਲ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਣ ਲੱਗਦੀਆਂ ਹਨ। ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਕ ਹੋਰ ਸਟਾਰ ਕਿੱਡ।
PunjabKesari
ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਲਾਰਾ ਦੱਤਾ ਹਾਲ ਹੀ 'ਚ ਏਅਰਪੋਰਟ 'ਤੇ ਨਜ਼ਰ ਆਈ ਪਰ ਇਸ ਦੌਰਾਨ ਉਹ ਇਕੱਲੀ ਨਹੀਂ ਸੀ। ਉਸ ਨਾਲ ਉਸ ਦੇ ਪਤੀ ਮਹੇਸ਼ ਭੂਪਤੀ ਤੇ ਬੇਟੀ ਸਾਇਰਾ ਵੀ ਸੀ। ਜੀ ਹਾਂ, ਆਓ ਤੁਹਾਨੂੰ ਦਿਖਾਉਂਦੇ ਹਾਂ ਲਾਰਾ ਦੱਤਾ ਦੀ ਬੇਟੀ ਦੀਆਂ ਕੁਝ ਤਸਵੀਰਾਂ।
PunjabKesari
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੇਟੀ ਸਾਇਰਾ ਦੇ ਹੱਥ 'ਚ ਛੋਟੀ ਜਿਹੀ ਡਾਲ ਹੈ, ਜਿਸ ਨਾਲ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਸਾਰਾ ਕਿਊਟ ਸਟਾਰ ਕਿੱਡਸ ਦੀ ਲਿਸਟ 'ਚ ਟੌਪ 'ਤੇ ਆਉਂਦੀ ਹੈ।
PunjabKesariPunjabKesariPunjabKesari