ਕਿਮ ਕਰਦਾਸ਼ੀਅਨ ਦੀ ਹੌਟਨੈੱਸ ਨੂੰ ਬਾਲੀਵੁੱਡ ਅਦਾਕਾਰਾ ਨੇ ਦਿੱਤੀ ਮਾਤ, ਤਸਵੀਰਾਂ ਦੇਖ ਦੱਸੋ ਕੌਣ ਹੈ ਵੱਧ ਬੋਲਡ

11/15/2017 5:25:49 PM

ਮੁੰਬਈ(ਬਿਊਰੋ)— ਤਸਵੀਰਾਂ 'ਚ ਤੁਸੀਂ ਸੋਸ਼ਲ ਮੀਡੀਆ ਤੇ ਰਿਐਲਿਟੀ ਟੀ. ਵੀ. ਸਟਾਰ ਕਿਮ ਕਰਦਾਸ਼ੀਅਨ ਨੂੰ ਦੇਖ ਸਕਦੇ ਹੋ। ਬੀਤੇ ਦਿਨ ਉਹ LACMA Art + Film Gala ਸ਼ਿਰਕਤ ਕਰਨ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਇਹ ਹੌਟ ਬਲੇਜ਼ਰ ਪਹਿਨ ਰੱਖਿਆ ਸੀ, ਜਿਸ 'ਚ ਕਿਮ ਕਰਦਾਸ਼ੀਅਨ ਬੇਹੱਦ ਸੈਕਸੀ ਤੇ ਬੋਲਡ ਲੱਗ ਰਹੀ ਸੀ।

PunjabKesari

ਜਾਣਕਾਰੀ ਮੁਤਾਬਕ ਸਾਲਾਂ ਪਹਿਲਾਂ ਬਾਲੀਵੁੱਡ ਦੀ ਫੈਸ਼ਨ ਦੀਵਾ ਸੋਨਮ ਕਪੂਰ ਨੇ ਇਸ ਨੂੰ ਪਹਿਨ ਕੇ ਧਮਾਲ ਮਚਾ ਦਿੱਤਾ ਸੀ। ਅਜਿਹਾ ਕਹਿਣਾ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਇਸ ਡਰੈੱਸ 'ਚ ਦੇਸੀ ਗਰਲ ਸੋਨਮ ਕਿਮ ਤੋਂ ਵੱਧ ਬੋਲਡ ਲੱਗ ਰਹੀ ਸੀ। LACMA Art + Film Gala ਦਾ ਆਯੋਜਨ ਲਾਸ ਏਂਜਲਸ ਦੇ County Museum of Art ਚ ਕੀਤਾ ਗਿਆ ਸੀ। 

PunjabKesari

ਜ਼ਿਕਰਯੋਗ ਹੈ ਕਿ ਭਾਰਤ ਦੇ ਸੈਲੀਬ੍ਰਿਟੀਜ਼ ਦੇ ਜਿੱਥੇ 10-20 ਮਿਲੀਅਨ ਫਾਲੋਅਰਜ਼ ਹਨ, ਉੱਥੇ ਕਿਮ 104 ਮਿਲੀਅਨ ਫਾਲੋਅਰਜ਼ ਦੀ ਮਾਲਕਣ ਹੈ। ਬੀਤੇ ਸਾਲ ਪੈਰਿਸ 'ਚ ਉਨ੍ਹਾਂ ਨਾਲ ਹੋਈ ਲੁੱਟ ਕਾਂਡ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਉਹ ਫਿਰ ਤੋਂ ਧਮਾਕਾ ਕਰਨ ਲੱਗ ਗਈ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News