ਸਮੁੰਦਰੀ ਕੰਢੇ ਬਿਕਨੀ ਪਹਿਨ ਮਾਡਲ ਨੇ ਖਿਚਵਾਈਆਂ ਤਸਵੀਰਾਂ, ਬੋਲਡ ਅੰਦਾਜ਼ 'ਚ ਦਿਖਾਇਆ ਕਲੀਵੇਜ

9/1/2018 5:44:08 PM

ਲੰਡਨ (ਬਿਊਰੋ)— ਹਾਲੀਵੁੱਡ ਮਾਡਲ ਅਤੇ ਅਦਾਕਾਰਾ ਲਾਰਾ ਐਂਡਰਸਨ ਅਕਸਰ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਅਕਸਰ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀਆਂ ਹਨ।

PunjabKesari

ਹਾਲ ਹੀ 'ਚ ਇਕ ਵਾਰ ਫਿਰ ਲਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ 'ਚ ਲਾਰਾ ਬਲੈਕ ਬਿਕਨੀ ਪਹਿਨ ਪਾਣੀ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

PunjabKesari

ਸਮੁੰਦਰੀ ਕੰਢੇ ਲਾਰਾ ਨੇ ਬੋਲਡ ਅੰਦਾਜ਼ 'ਚ ਬਿਕਨੀ ਪਹਿਨ ਤਸਵੀਰਾਂ ਖਿੱਚਵਾਈਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਲਾਰਾ ਦੇ ਕਲੀਵੇਜ ਸਾਫ ਦਿਖਾਈ ਦੇ ਰਹੇ ਹਨ।

PunjabKesari

ਤਸਵੀਰਾਂ 'ਚ ਲਾਰਾ ਦੀ ਹੌਟਨੈੱਸ ਦੇਖਣਯੋਗ ਹੈ। ਉਨ੍ਹਾਂ ਦੀ ਲੁੱਕ ਦੇਖ ਕੇ ਤੁਹਾਡੀਆਂ ਧੜਕਨਾਂ ਵੀ ਵਧ ਜਾਣਗੀਆਂ।

PunjabKesari

ਲਾਰਾ ਦਾ ਬੋਲਡ ਅੰਦਾਜ਼ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News