ਪੂਲ ਕਿਨਾਰੇ ਬੋਲਡ ਅੰਦਾਜ਼ ''ਚ ਪੋਜ਼ ਦਿੰਦੀ ਦਿਸੀ ਲਾਰਾ ਐਂਡਰਸਨ, ਹੌਟਨੈੱਸ ਦੇ ਹੋ ਰਹੇ ਹਨ ਚਰਚੇ

9/3/2018 5:19:02 PM

ਲੰਡਨ (ਬਿਊਰੋ)— ਹਾਲੀਵੁੱਡ ਮਾਡਲ ਅਤੇ ਅਦਾਕਾਰਾ ਲਾਰਾ ਐਂਡਰਸਨ ਅਕਸਰ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ।

PunjabKesari

ਅਕਸਰ ਉਨ੍ਹਾਂ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀਆਂ ਹਨ।

PunjabKesari

ਹਾਲ ਹੀ 'ਚ ਇਕ ਵਾਰ ਫਿਰ ਲਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਉਹ ਪੂਲ 'ਚ ਬੋਲਡ ਪੋਜ਼ ਦਿੰਦੀ ਅਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ।

PunjabKesari

ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਚ ਲਾਰਾ ਦੀ ਕਿੱਲਰ ਫਿੱਗਰ ਨਜ਼ਰ ਆ ਰਹੀ ਹੈ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਮਦਹੋਸ਼ ਹੋ ਰਹੇ ਹਨ।

PunjabKesari

ਇਸ ਤੋਂ ਪਹਿਲਾਂ ਲਾਰਾ ਦੀਆਂ ਬਲੈਕ ਬਿਕਨੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਉਹ ਸਮੁੰਦਰੀ ਕੰਢੇ ਬੋਲਡ ਅੰਦਾਜ਼ 'ਚ ਬਿਕਨੀ ਪਹਿਨ ਤਸਵੀਰਾਂ ਖਿੱਚਵਾਉਂਦੀ ਦਿਖਾਈ ਦਿੱਤੀ ਸੀ।

PunjabKesari

ਇਨ੍ਹਾਂ ਲੇਟੈਸਟ ਤਸਵੀਰਾਂ 'ਚ ਵੀ ਲਾਰਾ ਦੀ ਹੌਟਨੈੱਸ ਦੇਖਣਯੋਗ ਹੈ।

PunjabKesari

ਉਨ੍ਹਾਂ ਦੀ ਲੁੱੱਕ ਦੇਖ ਕੇ ਤੁਹਾਡੀਆਂ ਧੜਕਨਾਂ ਵੀ ਵਧ ਜਾਣਗੀਆਂ।

PunjabKesari PunjabKesari PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News