Pics: ਮਾਡਲ ਨੇ ਪਾਈ ਇੰਨੀ ਟਾਈਟ ਡਰੈੱਸ ਕਿ ਅੰਦਰੂਨੀ ਭਾਗਾਂ ਦੀ ਨਜ਼ਰ ਆਈ ਸ਼ੇਪ

1/18/2018 5:41:10 PM

ਲੰਡਨ(ਬਿਊਰੋ)— ਯੂ. ਕੇ. ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਦੀ ਹਸੀਨਾ ਲਾਰੇਨ ਗੁਡਗਰ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ 'ਚ ਲਾਰੇਨ ਗ੍ਰੇ ਕਲਰ ਦੇ ਆਊਟਫਿੱਟ 'ਚ ਨਜ਼ਰ ਆ ਰਹੀ ਹੈ।

PunjabKesari

ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਟਾਈਟ ਡਰੈੱਸ 'ਚ ਆਪਣੀ ਫਿੱਗਰ ਨੂੰ ਕੈਮਰੇ ਸਾਹਮਣੇ ਦਿਖਾ ਰਹੀ ਹੋਵੇ।

PunjabKesari

ਇੰਨਾ ਹੀ ਨਹੀਂ ਤਸਵੀਰਾਂ 'ਚ ਲਾਰੇਨ ਮੋਬਾਈਲ ਫੋਨ 'ਤੇ ਗੱਲ ਕਰਦੀ ਹੋਈ ਦਿਖ ਰਹੀ ਹੈ। ਉਨ੍ਹਾਂ ਦੀ ਕਿੱਲਰ ਫਿੱਗਰ ਦੇਖ ਕੇ ਤੁਸੀਂ ਵੀ ਮਦਹੋਸ਼ ਹੋ ਜਾਓਗੇ।

PunjabKesari

ਲਾਰੇਨ ਦਾ ਅਜਿਹਾ ਹੌਟ ਤੇ ਬੋਲਡ ਲੁੱਕ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦਾ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਲਾਰੇਨ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਤਹਿਲਕਾ ਮਚਾ ਰਹੀਆਂ ਹੈ। ਉਂਝ ਉਹ ਅਕਸਰ ਨਿਊਡ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਉਹ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਲਾਰੇਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਵੀ ਰੌਂਗਟੇ ਵੀ ਖੜ੍ਹੇ ਹੋ ਜਾਣਗੇ।

PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News