ਯੁਕਰੇਨੀਅਨ ਮਾਡਲ ਨੇ ਖੋਲ੍ਹਿਆ ਹੌਟ ਫਿੱਗਰ ਦਾ ਰਾਜ਼, ਤਸਵੀਰਾਂ ਕਰਨਗੀਆਂ ਕਾਇਲ

7/31/2018 3:19:46 PM

ਲਾਸ ਏਂਜਲਸ (ਬਿਊਰੋ)— ਮਾਡਲ ਲੀਨਾ ਬਾਰਟਲੈੱਟ ਸੋਸ਼ਲ ਮੀਡੀਆ ਦੀਆਂ ਉਨ੍ਹਾਂ ਹਸਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਦੁਨੀਆ ਭਰ 'ਚ ਫੈਲੇ ਪ੍ਰਸ਼ੰਸਕ ਦੇਖਣਾ ਚਾਹੁੰਦੇ ਹਨ।

PunjabKesari

ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੀ ਲੀਨਾ ਨੂੰ ਲੱਖਾਂ ਦੀ ਸੰਖਿਆ 'ਚ ਲੋਕ ਇੰਸਟਾਗ੍ਰਾਮ 'ਤੇ ਫਾਲੋਅ ਕਰਦੇ ਹਨ।

PunjabKesari

ਹਾਲੀਵੁੱਡ ਫਿਲਮ 'ਦਿ ਅਦਰ ਵੂਮਨ' ਦੀ ਅਦਾਕਾਰਾ ਲੀਨਾ ਬਾਰਟਲੈੱਟ ਬੇਬਾਕੀ ਨਾਲ ਸਾਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਆਪਣੀ ਗੱਲ ਰੱਖਣ ਲਈ ਵੀ ਮਸ਼ਹੂਰ ਹਨ।

PunjabKesari

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਲੀਨਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕ ਇਕ ਖੂਬਸੂਰਤ ਚਿਹਰੇ ਦੇ ਰੂਪ 'ਚ ਉਨ੍ਹਾਂ ਨੂੰ ਪਛਾਣਦੇ ਹਨ ਪਰ ਲੀਨਾ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਅਤੇ ਐਕਟਿੰਗ ਲਈ ਜਾਣਿਆ ਜਾਵੇ।

PunjabKesari

ਆਪਣੇ ਇਸੇ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਫਿਟਨੈੱਸ ਦੇ ਰਾਜ਼ ਵੀ ਖੋਲ੍ਹੇ। ਉਨ੍ਹਾਂ ਨੇ ਕਿਹਾ ਕਿ ਸਿਹਤ ਨੂੰ ਸਹੀ ਰੱਖਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਤੈਅ ਸਮੇਂ 'ਚ ਸਹੀ ਚੀਜ਼ ਖਾਈਏ ਪਰ ਆਮ ਤੌਰ 'ਤੇ ਅਸੀਂ ਅਜਿਹਾ ਕਰ ਨਹੀਂ ਕਰਦੇ।

PunjabKesari

ਅੱਗੇ ਉਨ੍ਹਾਂ ਨੇ ਦੱਸਿਆ ਕਿ ਮੇਰੀ ਫਿਟਨੈੱਸ ਦਾ ਰਾਜ਼ ਵੀ ਇਹੀ ਹੈ। ਦੱਸ ਦੇਈਏ ਕਿ ਲੀਨਾ ਦਾ ਬਚਪਨ ਸਮੁੰਦਰ ਕਿਨਾਰੇ ਬੀਤਿਆ ਹੈ।

PunjabKesari

ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਬੀਚ 'ਤੇ ਜਾਣਾ ਅਤੇ ਮਸਤੀ ਕਰਨਾ ਬੇਹੱਦ ਪਸੰਦ ਹਨ।

PunjabKesari

ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਇੰਸਟਾਗਰਾਮ 'ਤੇ ਮੌਜੂਦ ਵਧੇਰੇ ਤਸਵੀਰਾਂ ਸਮੁੰਦਰ ਕਿਨਾਰੇ ਦੀਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News