ਯੁਕਰੇਨੀਅਨ ਮਾਡਲ ਦੀ ਬੋਲਡਨੈੱਸ ਦੇ ਚਰਚੇ, ਹੌਟ ਅਦਾਵਾਂ ਨਾਲ ਉਡਾਉਂਦੀ ਹੈ ਹੋਸ਼
8/14/2018 3:57:02 PM
ਲਾਸ ਏਂਜਲਸ (ਬਿਊਰੋ)— ਮਾਡਲ ਲੀਨਾ ਬਾਰਟਲੈੱਟ ਸੋਸ਼ਲ ਮੀਡੀਆ ਦੀਆਂ ਉਨ੍ਹਾਂ ਹਸਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਦੁਨੀਆ ਭਰ 'ਚ ਫੈਲੇ ਪ੍ਰਸ਼ੰਸਕ ਦੇਖਣਾ ਚਾਹੁੰਦੇ ਹਨ।
ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੀ ਲੀਨਾ ਨੂੰ ਲੱਖਾਂ ਦੀ ਸੰਖਿਆ 'ਚ ਲੋਕ ਇੰਸਟਾਗ੍ਰਾਮ 'ਤੇ ਫਾਲੋਅ ਕਰਦੇ ਹਨ।
ਹਾਲੀਵੁੱਡ ਫਿਲਮ 'ਦਿ ਅਦਰ ਵੂਮਨ' ਦੀ ਅਦਾਕਾਰਾ ਲੀਨਾ ਬਾਰਟਲੈੱਟ ਬੇਬਾਕੀ ਨਾਲ ਸਾਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਆਪਣੀ ਗੱਲ ਰੱਖਣ ਲਈ ਵੀ ਮਸ਼ਹੂਰ ਹੈ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਲੀਨਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕ ਇਕ ਖੂਬਸੂਰਤ ਚਿਹਰੇ ਦੇ ਰੂਪ 'ਚ ਉਨ੍ਹਾਂ ਨੂੰ ਪਛਾਣਦੇ ਹਨ ਪਰ ਲੀਨਾ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਅਤੇ ਐਕਟਿੰਗ ਲਈ ਜਾਣਿਆ ਜਾਵੇ।
ਆਪਣੇ ਇਸੇ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਫਿਟਨੈੱਸ ਦੇ ਰਾਜ਼ ਵੀ ਖੋਲ੍ਹੇ। ਉਨ੍ਹਾਂ ਨੇ ਕਿਹਾ ਕਿ ਸਿਹਤ ਨੂੰ ਸਹੀ ਰੱਖਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਤੈਅ ਸਮੇਂ 'ਚ ਸਹੀ ਚੀਜ਼ ਖਾਈਏ ਪਰ ਆਮ ਤੌਰ 'ਤੇ ਅਸੀਂ ਅਜਿਹਾ ਨਹੀਂ ਕਰਦੇ।
ਅੱਗੇ ਉਨ੍ਹਾਂ ਨੇ ਦੱਸਿਆ ਕਿ ਮੇਰੀ ਫਿਟਨੈੱਸ ਦਾ ਰਾਜ਼ ਵੀ ਇਹੀ ਹੈ। ਦੱਸ ਦੇਈਏ ਕਿ ਲੀਨਾ ਦਾ ਬਚਪਨ ਸਮੁੰਦਰ ਕਿਨਾਰੇ ਬੀਤਿਆ ਹੈ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਬੀਚ 'ਤੇ ਜਾਣਾ ਅਤੇ ਮਸਤੀ ਕਰਨਾ ਬੇਹੱਦ ਪਸੰਦ ਹਨ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ ਮੌਜੂਦ ਵਧੇਰੇ ਤਸਵੀਰਾਂ ਸਮੁੰਦਰ ਕਿਨਾਰੇ ਦੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ