Pics: ਪਿੰਡਾਂ 'ਚ ਫ੍ਰੀ ਕੰਡੋਮ ਵੰਡੇ ਜਾਣ ਦੇ ਵਿਸ਼ੇ 'ਤੇ ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਦੀ ਖੁੱਲ੍ਹੀ ਪੋਲ!

7/21/2017 10:22:02 AM

ਮੁੰਬਈ— ਅੱਜ ਰਿਲੀਜ਼ ਹੋਈ ਫਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' 'ਚ ਇਕ ਸੀਨ ਹੈ, ਜਿਸ 'ਚ ਕੋਂਕਣਾ ਸੇਨ ਸ਼ਰਮਾਉਂਦੇ ਹੋਏ ਕੰਡੋਮ ਲੈਣ ਮੈਡੀਕਲ ਸਟੋਰ ਜਾਂਦੀ ਹੈ। ਖੁਦ ਕੋਂਕਣਾ ਨੇ ਹਾਲ ਹੀ 'ਚ ਇਸ ਸੀਨ ਦੀ ਮਜਬੂਰੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ 'ਚ ਖਾਸ ਕਰ ਕੇ ਲੜਕੀਆਂ ਵਿਚਕਾਰ ਮੁਫਤ 'ਚ ਕੰਡੋਮ ਵੰਡੇ ਜਾਣੇ ਚਾਹੀਦੇ ਹਨ।

PunjabKesari

ਮਤਲਬ ਕੋਂਕਣਾ ਦਾ ਇਸ਼ਾਰਾ ਸੀ ਕਿ ਪਿੰਡ ਦੀਆਂ ਔਰਤਾਂ ਕੰਡੋਮ ਖਰੀਦਣ 'ਚ ਸ਼ਰਮ ਮਹਿਸੂਸ ਕਰਦੀਆਂ ਹਨ, ਇਸ ਲਈ ਉਨ੍ਹਾਂ ਨੂੰ ਘਰ 'ਚ ਹੀ ਕੰਡੋਮ ਭੇਜ ਦੇਣੇ ਚਾਹੀਦੇ। ਸਵਾਲ ਉੱਠਦਾ ਹੈ ਕਿ ਕੋਂਕਣਾ ਪਿੰਡਾਂ 'ਚ ਹੀ ਕਿਉਂ ਮੁਫਤ ਗਰਭਨਿਰੋਧਕ ਵੰਡਣ ਦੀ ਗੱਲ ਕਰ ਰਹੀ ਹੈ।

PunjabKesari

ਜਦਕਿ ਸ਼ਹਿਰਾਂ 'ਚ ਖਾਸ ਕਰ ਕੇ ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਜਾਗਰੁਕਤਾ ਤੋਂ ਕੋਸੋਂ ਦੂਰ ਰਹਿ ਕੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਇਸ ਦੀ ਸਭ ਤੋਂ ਪਹਿਲੀ ਮਿਸਾਲ ਖੁਦ ਕੋਂਕਣਾ ਹੈ, ਜੋ ਰਣਵੀਰ ਸ਼ੌਰੀ ਨਾਲ ਵਿਆਹ ਤੋਂ ਪਹਿਲੇ ਗਰਭਵਤੀ ਹੋ ਗਈ ਸੀ।

PunjabKesari

ਕੋਂਕਣਾ ਹੀ ਨਹੀਂ ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਵਿਆਹ ਤੋਂ ਪਹਿਲਾਂ ਗਰਭਵਤੀ ਹੋਈ ਅਤੇ ਬਕਾਇਦਾ ਉਸ ਗਰਭਵਤੀ ਨੂੰ ਲੁਕਾ ਕੇ ਉਨ੍ਹਾਂ ਆਨਨ-ਫਾਨਨ 'ਚ ਵਿਆਹ ਵੀ ਕੀਤੀ।

PunjabKesari

Neena Gupta

PunjabKesari

Amrita Arora

PunjabKesari

Celina Jaitley

PunjabKesari

Mahima Chaudhary

PunjabKesari

Sridevi

PunjabKesari

Sarika

PunjabKesari

Rani mukherjee

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News