Oops: ਜਦੋਂ ਅਦਾਕਾਰਾ ਨੇ ਸਾਰਿਆਂ ਸਾਹਮਣੇ ਖਿਸਕਾਈ ਬਿਕਨੀ, ਸਮੁੰਦਰ 'ਚ ਉਤਰ ਕੇ ਰੱਜ ਕੇ ਕੀਤਾ ਐਕਸਪੋਜ਼

11/18/2017 5:21:06 PM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਲਿਜ਼ਾ ਐਪਲਟਨ ਇਕ ਵਾਰ ਫਿਰ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਹੈ। ਲਿਜ਼ਾ ਨੇ ਹਾਲ ਹੀ 'ਚ ਮੁੜ ਅਜਿਹਾ ਕਾਰਨਾਮਾ ਕੀਤਾ ਹੈ ਕਿ ਹਰ ਕੋਈ ਉਨ੍ਹਾਂ ਦੀਆਂ ਹਰਕਤਾਂ ਤੋਂ ਹੈਰਾਨ ਹੋ ਜਾਂਦਾ ਹੈ।

PunjabKesari

ਲਿਜ਼ਾ ਦੀਆਂ ਹਾਲ ਹੀ 'ਚ ਲਾਲ ਬਿਕਨੀ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਉਪਸ ਮੂਮੈਂਟ ਦਾ ਸ਼ਿਕਾਰ ਹੋਈ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਵੀ ਲਿਜ਼ਾ ਕਈ ਮੌਕਿਆਂ 'ਤੇ ਟਾਪਲੈੱਸ ਹੋ ਕੇ ਪਹੁੰਚ ਚੁੱਕੀ ਹੈ।

PunjabKesari

ਉੱਥੇ ਇਨ੍ਹਾਂ ਤਸਵੀਰਾਂ 'ਚ ਤਹਿਲਕਾ ਮਚਾ ਦਿੱਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਲਾਈਮਲਾਈਟ ਲਈ ਕੁਝ ਵੀ ਕਰਨ ਵਾਲੀ ਅਦਾਕਾਰਾ ਲਿਜ਼ਾ ਨੇ ਹਾਲ ਹੀ 'ਚ ਕੁਝ ਅਜਿਹਾ ਹੀ ਕੀਤਾ। ਉਹ ਸਮੁੰਦਰ 'ਚ ਬਿਨਾਂ ਕੱਪੜਿਆਂ ਦੇ ਉਤਰ ਗਈ।

PunjabKesari

ਆਪਣੇ ਹੱਥਾਂ ਨਾਲ ਸਰੀਰ ਨੂੰ ਕਿਸੇ ਤਰ੍ਹਾਂ ਢੱਕੇ ਹੋਏ ਲਿਜ਼ਾ ਬੇਹੱਦ ਹੌਟ ਤਾਂ ਲੱਗੀ ਪਰ ਇਨ੍ਹਾਂ ਤਸਵੀਰਾਂ ਦੇ ਕਾਫੀ ਨੈਗੇਟਿਵ ਪ੍ਰਤੀਕਿਰਿਆਵਾਂ ਮਿਲੀਆਂ। ਉੱਥੇ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਲਿਜ਼ਾ ਨੇ ਇਸ ਤਰ੍ਹਾਂ ਐਕਸਪੋਜ਼ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਹ ਇਕ ਇਵੈਂਟ 'ਤੇ ਟਾਪਲੈੱਸ ਪਹੁੰਚ ਚੁੱਕੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News