ਨਿਊਡ ਹੋ ਕੇ ਸੁਰਖੀਆਂ ਖੱਟਣ ਵਾਲੀ ਲਿਜ਼ਾ ਨੇ ਖੁਦ ਨੂੰ ਕਿਹਾ ਕਿਮ ਕਰਦਾਸ਼ੀਅਨ, ਇੰਟਰਨੈੱਟ 'ਤੇ ਮਚਿਆ ਤਹਿਲਕਾ

11/15/2017 5:23:23 PM

ਲੰਡਨ(ਬਿਊਰੋ)— ਹਾਲੀਵੁੱਡ ਟੀ. ਵੀ. ਸਟਾਰ ਲਿਜ਼ਾ ਐਪਲਟਨ ਨੂੰ ਪਤਾ ਹੈ ਕਿ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਕਿਵੇਂ ਖਿੱਚਣਾ ਹੈ। ਉਹ ਅਕਸਰ ਆਪਣੀਆਂ ਬੋਲਡ ਤੇ ਨਿਊਡ ਤਸਵੀਰਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਨਾਲ ਸਾਰਿਆ ਨੂੰ ਹੈਰਾਨ ਕਰ ਦਿੰਦੀ ਹੈ।

ਅਸਲ 'ਚ ਆਪਣੀਆਂ  ਤਸਵੀਰਾਂ 'ਚ ਉਹ ਅਜਿਹੀਆਂ ਹਰਕਤਾਂ ਕਰਦੀ ਹੈ, ਜੋ ਸਾਰਿਆ ਨੂੰ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ। ਹਾਲ ਹੀ 'ਚ ਲੀਜ਼ਾ ਨੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ 'ਚੋਂ ਇਕ 'ਚ ਉਹ ਪੂਰੀ ਤਰ੍ਹਾਂ ਨਿਊਡ ਹੋ ਕੇ ਨਹਾ ਰਹੀ ਹੈ, ਜਿਸ 'ਚ ਬੇਹੱਦ ਸੈਕਸੀ ਪੋਜ਼ ਦੇ ਰਹੀ ਹੈ। ਦੂਜੀ ਤਸਵੀਰ 'ਚ ਉਹ ਬੋਲਡ ਫੋਟੋ ਸ਼ੇਅਰ ਕਰ ਕੇ ਖੁਦ ਨੂੰ ਕਿਮ ਕਰਦਾਸ਼ੀਅਨ ਦੱਸ ਰਹੀ ਹੈ।

PunjabKesari

ਹਾਲ ਹੀ 'ਚ ਲਿਜ਼ਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤਾਂ ਅਜਿਹਾ ਲੱਗ ਰਿਹਾ ਹੈ ਕਿ ਲਿਜ਼ਾ ਸੈਲੂਨ 'ਚ ਆਪਣੇ ਬਮ ਦਾ ਮੇਕਓਵਰ ਕਰਵਾ ਰਹੀ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News