''ਬੇਬੀ ਬੰਪ'' ਫਲਾਂਟ ਕਰਕੇ ਲੀਜ਼ਾ ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

8/18/2019 2:35:08 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਮਾਮਸ 'ਚ ਲੀਜ਼ਾ ਹੇਡਨ ਦਾ ਵੀ ਨਾਮ ਸ਼ਾਮਲ ਹੈ। ਲੰਬੇ ਸਮੇਂ ਤੋਂ ਉਹ ਫਿਲਮਾਂ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਲੀਜ਼ਾ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨਾਲ ਹਾਈਕਿੰਗ ਅਤੇ ਸਵਿਮਿੰਗ ਦੀਆਂ ਵੀ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।  ਸੋਸ਼ਲ ਮੀਡੀਆ ਰਾਹੀਂ ਲੀਜ਼ਾ ਫਾਲੋਅਰਜ਼ ਨੂੰ ਆਪਣੀ ਨਿੱਜ਼ੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਅਪਡੇਟ ਰੱਖਦੀ ਹੈ। ਲੀਜ਼ਾ ਦੇ ਫੈਨਜ਼ ਲਈ ਇਕ ਵੱਡੀ ਖੁਸ਼ਖਬਰੀ ਹੈ। ਉਹ ਦੂਜੀ ਵਾਰ ਮਾਂ ਬਨਣ ਜਾ ਰਹੀ ਹੈ।

 
 
 
 
 
 
 
 
 
 
 
 
 
 

Party of four on the way 🥳

A post shared by Lisa Lalvani (@lisahaydon) on Aug 17, 2019 at 3:28am PDT


ਹਾਲ ਹੀ 'ਚ ਲੀਜ਼ਾ ਨੇ ਇੰਸਟਾਗ੍ਰਾਮ 'ਤੇ ਆਪਣੀ ਦੂਜੀ ਪ੍ਰੈਗਨੈਂਸੀ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਆਪਣੇ ਪਤੀ ਡਿਨੋ ਲਾਲਵਾਨੀ ਤੇ ਬੇਟੇ ਜੈਕ ਲਾਲਵਾਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ  ਉਹ ਸਵਿਮਸੂਟ ਪਹਿਨੇ ਨਜ਼ਰ ਆ ਰਹੀ ਹੈ। ਸਵਿਮਸੂਟ 'ਚ ਲੀਜ਼ਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਪੂਰੀ ਫੈਮਿਲੀ ਤਸਵੀਰ 'ਚ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਕੈਪਸ਼ਨ 'ਚ ਲੀਜ਼ਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ।

 
 
 
 
 
 
 
 
 
 
 
 
 
 

Busy.... knowing my place 🏖@melissaodabash

A post shared by Lisa Lalvani (@lisahaydon) on Apr 26, 2019 at 8:53pm PDT


ਦੱਸ ਦੇਈਏ ਕਿ ਲੀਜ਼ਾ ਨੇ ਅਕਤੂਬਰ 2016 'ਚ ਡਿਨੋ ਲਾਲਵਾਨੀ ਨਾਲ ਵਿਆਹ ਕਰਵਾਇਆ ਸੀ। ਮਈ 2017 'ਚ ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਜੈਕ ਨੂੰ ਜਨਮ ਦਿੱਤਾ। ਉਹ ਜੈਕ ਨਾਲ ਕਈ ਵਾਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਲੀਜ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਸੋਨਮ ਕਪੂਰ ਦੀ ਫਿਲਮ 'ਆਇਸ਼ਾ' ਨਾਲ ਕੀਤੀ ਸੀ।

 
 
 
 
 
 
 
 
 
 
 
 
 
 

Casually enjoying this amazing weather with my equally WOW @RedmiIndia #RedmiK20Pro! I've heard that it's one of the fastest phones in the world too. In love with the beautiful Flame Red Aura Prime design. Want one? Head over to mi.com, @MiHomeIN or Flipkart and grab yours on the 22nd of July at 12 noon. #OutperformEveryDay

A post shared by Lisa Lalvani (@lisahaydon) on Jul 19, 2019 at 12:00am PDT


ਹਾਲਾਂਕਿ ਇਸ ਫਿਲਮ ਨਾਲ ਉਹ ਜ਼ਿਆਦਾ ਮਸ਼ਹੂਰ ਨਾ ਹੋਈ। ਸਾਲ 2014 'ਚ ਆਈ ਕੰਗਨਾ ਰਣੌਤ ਦੀ ਫਿਲਮ 'ਕਵੀਨ' 'ਚ ਲੀਜ਼ਾ ਨੇ ਉਨ੍ਹਾਂ ਦੀ ਫਰੈਂਡ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News