2017: ਘੱਟ ਬਜਟ 'ਚ ਬਣੀਆਂ ਇਨ੍ਹਾਂ ਫਿਲਮਾਂ ਨੇ ਛੱਡਿਆ ਖਾਨਜ਼ ਨੂੰ ਪਿੱਛੇ, ਕੀਤੀ ਤਗੜੀ ਕਮਾਈ

9/13/2017 9:48:33 AM

ਮੁੰਬਈ— ਸਾਲ 2017 ਅੱਧੇ ਤੋਂ ਵੱਧ ਮਹੀਨੇ ਬੀਤ ਚੁੱਕੇ ਹਨ ਪਰ ਇਸ ਸਾਲ ਸਿਲਵਰ ਸਕ੍ਰੀਨ 'ਤੇ ਵੱਡੇ ਬਜਟ ਦੀਆਂ ਵਧੇਰੇ ਫਿਲਮਾਂ ਕਮਾਈ ਦੇ ਮਾਮਲੇ 'ਚ ਫਲਾਪ ਹੋ ਰਹੀਆਂ ਹਨ।

PunjabKesari

ਖਾਸ ਗੱਲ ਇਹ ਹੈ ਕਿ ਬਾਕਸ ਆਫਿਸ ਦੇ ਕਿੰਗ ਕਹੇ ਜਾਣ ਵਾਲੇ ਖਾਨਜ਼ (ਸਲਮਾਨ ਅਤੇ ਸ਼ਾਹਰੁਖ) ਇਸ ਸਾਲ ਆਡੀਅੰਸ 'ਤੇ ਆਪਣਾ ਜਾਦੂ ਬਿਖੇਰਨ 'ਚ ਹੁਣ ਤੱਕ ਸਫਲ ਨਹੀਂ ਰਹੇ।

PunjabKesari

ਸਲਮਾਨ ਖਾਨ ਦੀ 'ਟਿਊਬਲਾਈਟ' ਦਾ ਲਾਈਫਟਾਈਮ ਕਲੇਕਸ਼ਨ ਜਿੱਥੇ, 121 ਕਰੋੜ ਰਿਹਾ ਤਾਂ, ਉੱਥੇ ਸ਼ਾਹਰੁਖ ਦੀ 'ਰਈਸ' ਵੀ 139 ਕਰੋੜ 'ਤੇ ਰੁੱਕ ਗਈ।

PunjabKesari

ਹਾਲਾਂਕਿ ਵੱਡੇ ਬਜਟ ਦੀਆਂ ਫਿਲਮਾਂ ਦੀ ਤੁਲਨਾ 'ਚ ਛੋਟੇ ਬਜਟ ਦੀਆਂ ਫਿਲਮਾਂ ਨੇ ਬਿਹਤਰ ਕਮਾਈ ਕੀਤੀ।

PunjabKesari

ਇਸ ਦੇ ਉਲਟ 'ਜੌਲੀ ਐੱਲ. ਐੱਲ. ਬੀ. 2', 'ਟਾਇਲੇਟ: ਏਕ ਪ੍ਰੇਮ ਕਥਾ', 'ਹਿੰਦੀ ਮੀਡੀਅਮ' ਅਤੇ 'ਬਰੇਲੀ ਕੀ ਬਰਫੀ' ਵਰਗੀਆਂ ਛੋਟੇ ਬਜਟ ਦੀਆਂ ਫਿਲਮਾਂ ਕਮਾਈ ਦੇ ਮਾਮਲੇ 'ਚ ਬਿਹਤਰ ਸਿੱਧ ਹੋਈ ਹੈ।

PunjabKesari

ਇਸ ਪੈਕੇਜ 'ਚ ਅਸੀਂ ਦੱਸ ਰਹੇ ਹਾਂ ਕਿ ਲੋਅ ਬਜਟ ਦੀਆਂ ਕੁਝ ਅਜਿਹੀਆਂ ਫਿਲਮਾਂ ਦੇ ਬਾਰੇ 'ਚ ਜਿਨ੍ਹਾਂ ਨੇ ਬਾਕਸ ਆਫਿਸ 'ਤੇ ਤੱਗੜੀ ਕਮਾਈ ਕੀਤੀ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News