ਅਜਿਹਾ ਨਿਊਡ ਫੋਟੋਸ਼ੂਟ ਕਰਾਉਣ ਕਾਰਨ ਇਹ ਅਦਾਕਾਰਾ ਵਾਲ-ਵਾਲ ਬਚੀ ਸੀ ਜੇਲ ਜਾਣ ਤੋਂ

7/14/2017 3:30:20 PM

ਮੁੰਬਈ— ਭਾਰਤ ਦੀ ਪਹਿਲੀ ਮਿਸ ਇੰਡੀਆ ਯੂਨੀਵਰਸਿਟੀ ਮਧੁ ਸਪ੍ਰੇ ਦਾ ਅੱਜ ਜਨਮਦਿਨ ਹੈ। ਨਾਗਪੁਰ 'ਚ ਪੈਦਾ ਹੋਏ ਮਧੁ ਮਾਡਲਿੰਗ 'ਚ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਸੀ।

PunjabKesari

ਮਧੁ ਸਪ੍ਰੇ ਦੀ ਜ਼ਿੰਦਗੀ ਦੇ ਕੁਝ ਅਜਿਹੇ ਸੱਚ ਹਨ, ਜੋ ਬੇਹੱਦ ਹੀ ਰੋਚਕ ਹਨ। ਐਥਲੀਟ ਤੋਂ ਮਾਡਲਿੰਗ ਦੀ ਦੁਨੀਆ 'ਚ ਮਧੁ ਨੇ ਸਾਲ 1990 'ਟ 19 ਸਾਲਾਂ ਦੀ ਉਮਰ 'ਚ ਕਦਮ ਰੱਖਿਆ ਸੀ।

PunjabKesari

ਮਧੁ ਭਾਰਤ ਦੀ ਪਹਿਲੀ ਮਿਸ ਇੰਡੀਆ ਸੀ, ਜਿਸ ਨੇ ਮਿਸ ਯੂਨੀਵਰਸ ਪ੍ਰਤੀਯੋਗਤਾ 'ਚ ਭਾਰਤ ਜਾ ਵਾਂ ਰੌਸ਼ਨ ਕੀਤਾ।

PunjabKesari

ਇਸ ਪ੍ਰਤੀਯੋਗਤਾ 'ਚ ਮਧੁ ਨੇ ਦੂਜਾ ਸਥਾਨ ਹਾਸਲ ਕੀਤਾ ਸੀ। ਫਾਈਨਲ ਰਾਊਂਡ 'ਚ ਜਦੋਂ ਮਧੁ ਤੋਂ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਭਾਰਤ 'ਚ ਖਿਡਾਰੀਆਂ ਦੀ ਪ੍ਰੈਕਟਿਸ ਲਈ ਮੈਦਾਨ ਦੀ ਜਗ੍ਹਾ ਘੱਟ ਹੋਣ ਦੀ ਗੱਲ ਆਖੀ ਸੀ।

PunjabKesari

ਇਸ ਅਸਾਮਾਨ ਜਵਾਬ ਦੌਰਾਨ ਸਪ੍ਰੇ ਪ੍ਰਤੀਯੋਗਤਾ 'ਚ ਜੇਤੂ ਦੇ ਤੀਜੇ ਨੰਬਰ 'ਤੇ ਰਹੀ। ਮਧੁ ਨੇ ਬਾਅਦ 'ਚ ਦੱਸਿਆ ਸੀ ਕਿ ਆਯੋਜਕਾਂ ਵਲੋਂ ਕਿਹਾ ਗਿਆ ਸੀ ਕਿ ਸੱਚ ਬੋਲਣਾ ਹੈ।

PunjabKesari

ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਜਵਾਬ ਰਾਜਨੀਤਿਕ ਤੌਰ 'ਤੇ ਵੀ ਸਹੀਂ ਹੋਣਾ  ਚਾਹੀਦਾ ਹੈ। ਮੈਂ ਦਿਲ ਤੋਂ ਸੱਚ ਕਿਹਾ ਅਤੇ ਹਾਰ ਗਈ। ਮਧੁ ਨੇ ਕਿਹਾ ਕਿ ਸਪੋਟਰਸ ਗਰਲ ਹੋਣ ਦੇ ਨਾਤੇ ਮੈਂ ਸ਼ੁਰੂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।

PunjabKesari

ਜਦੋਂ ਮੈਨੂੰ ਜਵਾਬ ਪੁੱਛਿਆ ਗਿਆ ਤਾਂ ਮੈਂ ਇਹ ਸਾਰਾ ਕੁਝ ਦੱਸਣਾ ਚਾਹੁੰਦੀ ਸੀ ਪਰ ਮੇਰੀ ਕਮਜ਼ੋਰ ਅੰਗਰੇਜੀ ਕਾਰਨ ਮੈਨੂੰ ਮੌਕਾ ਨਹੀਂ ਮਿਲ ਸਕਿਆ ਕਿ ਮੈਂ ਉਨ੍ਹਾਂ ਨੂੰ ਜਵਾਬ ਨਾਲ ਸੰਤੁਸ਼ਟ ਕਰ ਸਕਾਂ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News