Pics : ਸਮੁੰਦਰ ਕੰਢੇ ਮਸਤੀ ਕਰਦੀ ਨਜ਼ਰ ਆਈ 'ਤੂੰ ਸੂਰਜ...' ਦੀ ਅਦਾਕਾਰਾ

1/21/2018 7:22:00 PM

ਮੁੰਬਈ (ਬਿਊਰੋ)— ਟੀ. ਵੀ ਦੇ ਮਸ਼ਹੂਰ ਸ਼ੋਅ 'ਦੀਯਾ ਔਰ ਬਾਤੀ ਹਮ' ਦੀ ਅਗਲੀ ਕੜੀ 'ਤੂੰ ਸੂਰਜ, ਮੈਂ ਸਾਝ ਪਿਆ ਜੀ' ਦੀ ਅਦਾਕਾਰਾ ਮਧੂਰਾ ਨਾਇਕ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮਧੂਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਮਧੂਰਾ ਸਮੁੰਦਰ ਕੰਢੇ ਮਸਤੀ ਕਰਦੀ ਦਿਖਾਈ ਦੇ ਰਹੇ ਹੈ। ਬੀਤੇ ਦਿਨੀਂ ਮਧੂਰਾ ਨੇ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਸੀ।

PunjabKesari
ਸ਼ੋਅ 'ਚ ਸਾੜੀ ਪਹਿਣਨ ਵਾਲੀ ਮਧੂਰਾ ਦਾ ਇਹ ਲੁੱਕ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਉਹ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ। ਮਧੂਰਾ ਕਾਫੀ ਲੰਬੇ ਸਮੇਂ ਤੋਂ ਟੀ. ਵੀ. ਇੰਡਸਟਰੀ ਦਾ ਹਿੱਸਾ ਹੈ। ਇਸ ਤੋਂ ਇਲਾਵਾ 'ਵਿਦਾਈ', 'ਦਿਲ ਮਿਲ ਗਏ', 'ਨਾਗਿਨ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News