'ਤੂੰ ਸੂਰਜ...' ਦੀ ਅਦਾਕਾਰਾ ਮਧੁਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹੌਟ ਤਸਵੀਰਾਂ

7/9/2018 3:08:49 PM

ਮੁੰਬਈ (ਬਿਊਰੋ)— ਟੀ. ਵੀ ਦੇ ਮਸ਼ਹੂਰ ਸ਼ੋਅ 'ਤੂੰ ਸੂਰਜ ਮੈਂ ਸਾਝ ਪਿਆ ਜੀ' ਦੀ ਅਦਾਕਾਰਾ ਮਧੁਰਾ ਨਾਇਕ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮਧੁਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਮਧੁਰਾ ਦੀਆਂ ਇਹ ਤਸਵੀਰਾਂ ਉਸ ਦੇ ਫੋਟੋਸ਼ੂਟ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਧੁਰਾ ਸਵੀਮਿੰਗ ਪੂਲ 'ਚ ਸਵਿਮ ਸੂਟ 'ਚ ਬੇਹੱਦ ਲੱਗ ਰਹੀ ਹੈ। ਮਧੁਰਾ ਟੀ. ਵੀ. ਇੰਡਸਟਰੀ ਦੀਆਂ ਉਨ੍ਹਾਂ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਹੈ ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਮਧੁਰਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਟੀ. ਵੀ. ਸ਼ੋਅਜ਼ 'ਚ ਸਾੜੀ ਪਾਉਣ ਵਾਲੀ ਮਧੁਰਾ ਦਾ ਇਹ ਲੁੱਕ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਉਹ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ। ਮਧੁਰਾ ਕਾਫੀ ਲੰਬੇ ਸਮੇਂ ਤੋਂ ਟੀ. ਵੀ. ਇੰਡਸਟਰੀ ਦਾ ਹਿੱਸਾ ਹੈ। ਇਸ ਤੋਂ ਇਲਾਵਾ 'ਵਿਦਾਈ', 'ਦਿਲ ਮਿਲ ਗਏ', 'ਨਾਗਿਨ' ਵਰਗੇ ਮਸ਼ਹੂਰ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੀ ਹੈ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News