ਜਦੋਂ ਰੇਪ ਸੀਨ ਤੋਂ ਬਾਅਦ ਸਹਿਮ ਗਈ ਸੀ ਮਾਧੁਰੀ, ਵਿਲੇਨ ਦੀ ਇੰਝ ਕੀਤੀ ਬੇਇਜ਼ਤੀ

Monday, July 17, 2017 11:54 AM

ਮੁੰਬਈ— 80 ਦੇ ਦਹਾਕੇ 'ਚ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਇੰਡਸਟਰੀ 'ਚ ਆਈ ਸੀ। ਉਨ੍ਹਾਂ ਨੇ ਕੁਝ ਹੀ ਫਿਲਮਾਂ 'ਚ ਕੰਮ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਨੇ ਇਕ ਫਿਲਮ ਆਫਰ ਹੋਈ 'ਪ੍ਰੇਮ ਪ੍ਰਤਿਗਿਆ'। ਫਿਲਮ 'ਚ ਉਨ੍ਹਾਂ ਦੇ ਹੀਰੋ ਮਿਥੁਨ ਚਕਰਵਰਤੀ ਸਨ। ਇਸ ਫਿਲਮ 'ਚ ਵਿਲੇਨ ਦਾ ਕਿਰਦਾਰ ਰਣਜੀਤ ਨੇ ਨਿਭਾਇਆ ਸੀ। 

PunjabKesari

ਜਾਣਕਾਰੀ ਮੁਤਾਬਕ ਫਿਲਮ ਦੇ ਇਕ ਰੇਪ ਸੀਨ ਦੇ ਕਾਰਨ ਮਾਧੁਰੀ ਇੰਨੀ ਜ਼ਿਆਦਾ ਸਹਿਮ ਗਈ ਸੀ ਕਿ ਸੀਨ ਤੋਂ ਬਾਅਦ ਉਨ੍ਹਾਂ ਨੇ ਵਿਲੇਨ ਰਣਜੀਤ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਹੱਥ ਨਾ ਲਗਾਓ। ਹਾਲਾਂਕਿ ਫਿਲਮ 'ਚ ਰੇਪ ਸੀਨ ਜ਼ਰੂਰੀ ਸੀ ਅਤੇ ਮਾਧੁਰੀ ਇਸ ਦੇ ਲਈ ਤਿਆਰ ਵੀ ਸੀ। ਅਸਲ 'ਚ 80 ਦੇ ਦਹਾਕੇ 'ਚ ਰਣਜੀਤ ਦੀ ਗਿਣਤੀ ਫਿਲਮਾਂ ਦੇ ਮਸ਼ਹੂਰ ਵਿਲੇਨ 'ਚ ਕੀਤੀ ਜਾਂਦੀ ਸੀ। ਫਿਲਮ 'ਪ੍ਰੇਮ ਪ੍ਰਤਿਗਿਆ' ਦੀ ਕਹਾਣੀ ਨੂੰ ਦੇਖਦੇ ਹੋਏ ਉਸ 'ਚ ਇਕ ਰੇਪ ਸੀਨ ਵੀ ਪਾਇਆ ਗਿਆ ਸੀ। ਇਸ ਫਿਲਮ ਦਾ ਰੇਪ ਸੀਨ ਮਾਧੁਰੀ ਦੀਕਸ਼ਿਤ ਅਤੇ ਐਕਟਰ ਰਣਜੀਤ 'ਤੇ ਫਿਲਮਾਇਆ ਜਾਣਾ ਸੀ।

PunjabKesari
ਸੀਨ ਨੂੰ ਸ਼ੂਟ ਕਰਨ ਦੀ ਸਾਰੀ ਤਿਆਰੀਆਂ ਕਰ ਲਈਆਂ ਗਈਆਂ ਸਨ। ਮਾਧੁਰੀ ਵੀ ਇਸ ਸੀਨ ਲਈ ਤਿਆਰ ਸੀ ਪਰ ਮਾਧੁਰੀ ਦੇ ਮਨ ਕਾਫੀ ਅਸਹਿਜ ਮਸ਼ਹੂਰ ਹੋ ਰਿਹਾ ਸੀ। ਸੀਨ ਸ਼ੂਟ ਗੋਣ ਤੋਂ ਪਹਿਲਾਂ  ਉਹ ਸੋਚ ਰਹੀ ਸੀ ਕਿ ਸ਼ੂਟ ਦੇ ਦੌਰਾਨ ਕੀ ਹੋਵੇਗਾ, ਉਹ ਕਿਵੇਂ ਕਰੇਗੀ।