ਬਿਕਨੀ ''ਚ ''ਬਿੱਗ ਬੌਸ'' ਦੀ ਇਸ ਮੁਕਾਬਲੇਬਾਜ਼ ਦਾ ਦਿਖਿਆ ਹੌਟ ਅੰਦਾਜ਼ (ਦੇਖੋ ਤਸਵੀਰਾਂ)

Wednesday, May 10, 2017 3:48 PM
ਮੁੰਬਈ— ਟੀ. ਵੀ. ਅਭਿਨੇਤਰੀ ਮਹਿਕ ਚਾਹਲ ਨੂੰ ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ ''ਬਿੱਗ ਬੌਸ 3'' ਨਾਲ ਪ੍ਰਸਿੱਧੀ ਮਿਲੀ ਸੀ। ਇਸ ਤੋਂ ਬਾਅਦ ਮਹਿਕ ਕਲਰਸ ਟੀ. ਵੀ. ਦੇ ਸ਼ੋਅ ''ਕਵਚ'' ''ਚ ਨਜ਼ਰ ਆਈ ਸੀ। ਮਹਿਕ ਦਾ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੇ ਕਲਰਸ ਦਾ ਟੀ. ਵੀ. ਸ਼ੋਅ ਛੱਡ ਦਿੱਤਾ ਸੀ ਪਰ ਮਹਿਕ ਇਸ ਵਾਰ ਆਪਣੀ ਹੌਟਨੈੱਸ ਦੀ ਵਜ੍ਹਾ ਕਾਰਨ ਚਰਚਾ ''ਚ ਆਈ ਹੈ।
ਜੀ ਹਾਂ, ਹਾਲ ਹੀ ''ਚ ਮਹਿਕ ਨੇ ਆਪਣੇ ਇੰਸਟਾਗ੍ਰਾਮ ''ਤੇ ਆਪਣੀ ਬਿਕਨੀ ਬਾਡੀ ਦਾ ਜਲਵਾ ਦਿਖਾਇਆ ਹੈ। ਇੰਸਟਾਗ੍ਰਾਮ ''ਤੇ ਪੋਸਟ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ''ਚ ਮਹਿਕ ਬੇਹੱਦ ਹੌਟ ਨਜ਼ਰ ਆ ਰਹੀ ਹੈ। ਬਾਲੀਵੁੱਡ ''ਚ ਮਹਿਕ ਸਲਮਾਨ ਖਾਨ ਨਾਲ ਫਿਲਮ ''ਵਾਂਟੇਡ'' ''ਚ ਨਜ਼ਰ ਆ ਚੁੱਕੀ ਹੈ।