ਚਮਕੀਲੀ ਪੈਂਟ ''ਚ ਨਜ਼ਰ ਆਈ ਮਲਾਇਕਾ, ਇਹ ਸਿਤਾਰੇ ਵੀ ਆਏ ਨਜ਼ਰ (ਦੇਖੋ ਤਸਵੀਰਾਂ)
4/24/2017 10:32:25 PM
ਮੁੰਬਈ— ਹਾਲ ਹੀ ''ਚ ਮਲਾਇਕਾ ਅਰੋੜਾ ਨੂੰ ਬਾਂਦਰਾ ਸਥਿਤ ਇਕ ਕਲੱਬ ਦੇ ਬਾਹਰ ਭੈਣ ਅੰਮ੍ਰਿਤਾ ਅਰੋੜਾ ਨਾਲ ਦੇਖਿਆ ਗਿਆ। ਇਸ ਦੌਰਾਨ ਮਲਾਇਕਾ ਕੈਜ਼ੂਅਲ ਡਰੈੱਸ ''ਚ ਨਜ਼ਰ ਆਈ। ਇਸ ਦੌਰਾਨ ਉਹ ਚਮਕੀਲੀ ਪੈਂਟ ''ਚ ਨਜ਼ਰ ਆਈ। ਉਸ ਦੀ ਇਸ ਪੈਂਟ ਨੂੰ ਹਰ ਕੋਈ ਦੇਖ ਰਿਹਾ ਸੀ।
ਮਲਾਇਕਾ ਤੋਂ ਇਲਾਵਾ ਕਈ ਬਾਲੀਵੁੱਡ ਸਿਤਾਰੇ ਮੁੰਬਈ ਏਅਰਪੋਰਟ ''ਤੇ ਵੀ ਦੇਖੇ ਗਏ। ਇਨ੍ਹਾਂ ''ਚ ਆਮਿਰ ਖਾਨ, ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ, ਸੋਨਾਲੀ ਬੇਂਦਰੇ, ਐਲੀ ਅਵਰਾਮ, ਮਨੀਸ਼ਾ ਕੋਇਰਾਲਾ, ਸੋਫੀ ਚੌਧਰੀ, ਐਵਲਿਨ ਸ਼ਰਮਾ, ਗੌਹਰ ਖਾਨ ਤੇ ਅਦਿਤੀ ਰਾਓ ਹੈਦਰੀ ਸ਼ਾਮਲ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ