ਇਨ੍ਹਾਂ ਤਸਵੀਰਾਂ 'ਚ ਦੇਖੋ ਸਲਮਾਨ ਦੀ ਸਾਬਕਾ ਭਾਬੀ ਦੀ ਹੌਟ ਕਲੀਵੇਜ, ਸੋਸ਼ਲ ਮੀਡੀਆ 'ਤੇ ਵਾਇਰਲ

7/20/2017 1:27:48 PM

ਮੁੰਬਈ— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਪਿਛਲੇ ਕੁਝ ਦਿਨਾਂ ਤੋਂ ਸਪੇਨ ਅਤੇ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਸੀ। ਹਾਲ ਹੀ 'ਚ ਉਹ ਵਾਪਸ ਆਈ ਹੈ।

PunjabKesari

ਉਨ੍ਹਾਂ ਨੇ ਛੁੱਟੀਆਂ ਮਨਾਉਂਦਿਆਂ ਆਪਣੀਆਂ ਕਈ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਉਹ ਦੋਸਤਾਂ ਨਾਲ ਇਨਜੁਆਏ ਕਰਦੀ ਨਜ਼ਰ ਆ ਰਹੀ ਹੈ।

PunjabKesari

ਸਾਰੀਆਂ ਤਸਵੀਰਾਂ 'ਚ ਉਹ ਵੱਖਰੇ ਮੂਡ 'ਚ ਦਿਖ ਰਹੀ ਹੈ। ਉਨ੍ਹਾਂ ਦੀਆਂ ਹੁਣੇ ਜਿਹੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਸ ਦੇ ਹੌਟ ਕਲੀਵੇਜ਼ ਨਜ਼ਰ ਆ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News