ਸਲਮਾਨ ਦੀ ਸਾਬਕਾ ਭਾਬੀ ਨੇ ਮੁੜ ਬਿਖੇਰਿਆ ਹੌਟਨੈੱਸ ਦਾ ਜਲਵਾ, ਤਸਵੀਰਾਂ ਕਰਨਗੀਆਂ ਮਦਹੋਸ਼

9/24/2017 3:26:16 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਨੇ ਹਾਲ ਹੀ 'ਚ GQ Men of the Year Awards 'ਚ ਸ਼ਿਰਕਤ ਕਰਨ ਪੁੱਜੀ। ਇਸ ਦੌਰਾਨ ਉਸ ਨੇ ਬਲੈਕ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ। ਮਲਾਇਕਾ 43 ਸਾਲ ਦੀ ਹੈ ਪਰ ਪਰਸਨੈਲਟੀ ਕਾਰਨ ਉਸ ਦੀ ਅਸਲ ਉਮਰ ਦਾ ਪਤਾ ਨਹੀਂ ਲੱਗਦਾ।

PunjabKesari

ਆਉਣ ਵਾਲੇ 23 ਅਕਤੂਬਰ ਨੂੰ ਜੀਵਨ 'ਚ ਇਕ ਹੋਰ ਸਾਲ ਜੁੜ ਜਾਵੇਗਾ।

PunjabKesari

ਫਿਲਮ 'ਦਬੰਗ' 'ਚ ਮਲਾਇਕਾ ਦਾ ਆਈਟਮ ਨੰਬਰ 'ਮੁੰਨੀ ਬਦਨਾਮ ਹੁਈ' ਬਾਲੀਵੁੱਡ ਦੇ ਅਮਰ ਆਈਟਮ ਗੀਤਾਂ 'ਚ ਮਸ਼ਹੂਰ ਹੈ।

PunjabKesari
ਦੱਸਣਯੋਗ ਹੈ ਕਿ ਮਲਾਇਕਾ ਅਰੋੜਾ ਖਾਨ ਕੁਝ ਮਹੀਨੇ ਪਹਿਲਾ ਹੀ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਤੋਂ ਵੱਖ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਕਈ ਵਾਰ ਅਰਬਾਜ਼ ਨਾਲ ਨਜ਼ਰ ਆ ਚੁੱਕੀ ਹੈ।

PunjabKesari

ਇਸ ਇਵੈਂਟ ਦੀਆਂ ਤਸਵੀਰਾਂ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News