ਰਿਸ਼ਤੇ ਨੂੰ ਅੱਗੇ ਵਧਾਉਣ ਦੀ ਤਿਆਰੀ 'ਚ ਅਰਜੁਨ-ਮਲਾਇਕਾ, ਡਿਨਰ ਡੇਟ 'ਤੇ ਹੋਏ ਸਪਾਟ

Wednesday, November 7, 2018 1:00 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦਾ ਰਿਲੇਸ਼ਨ ਅੱਜਕਲ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਹਰ ਰੋਜ਼ ਉਨ੍ਹਾਂ ਨੂੰ ਇਕੱਠੇ ਸਪਾਟ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Arjun with gf Malaika #arjunkapoor #malaikaarorakhan #arbaazkhan

A post shared by Bollywood songs (@bollywood_tellywoodfanatic) on Nov 6, 2018 at 2:19pm PST

 

PunjabKesari

ਕਈ ਸਾਲਾਂ ਤੋਂ ਆਪਣੇ ਰਿਲੇਸ਼ਨ ਨੂੰ ਲੁਕਾ ਕੇ ਰੱਖਣ ਵਾਲਾ ਇਹ ਕਪਲ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਆਪਣੇ ਰਿਲੇਸ਼ਨ ਨੂੰ ਅਧਿਕਾਰਤ ਕਰਨ ਦੀ ਤਿਆਰੀ 'ਚ ਹਨ।

PunjabKesari

2019 'ਚ ਉਨ੍ਹਾਂ ਦੇ ਵਿਆਹ ਕਰਨ ਦੀਆਂ ਖਬਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਬੀਤੀ ਰਾਤ (ਮੰਗਲਵਾਰ) ਨੂੰ ਦੋਵੇਂ ਡਿਨਰ ਡੇਟ 'ਤੇ ਸਪਾਟ ਹਏ।

PunjabKesari

ਇਸ ਦੌਰਾਨ ਮੀਡੀਆ ਦੇ ਕੈਮਰਿਆਂ ਨੇ ਇਸ ਜੋੜੀ ਨੂੰ ਕੈਪਚਰ ਕਰ ਲਿਆ। ਇਸੇ ਰੈਸਟੋਰੈਂਟ 'ਚ ਅਰਜੁਨ ਦੇ ਕਰੀਬੀ ਦੋਸਤ ਵਰੁਣ ਧਵਨ ਵੀ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਸਪਾਟ ਹੁੰਦੇ ਰਹਿੰਦੇ ਹਨ।

PunjabKesari

ਇਸ ਦੌਰਾਨ ਅਰਜੁਨ ਕਪੂਰ, ਮਲਾਇਕਾ ਨੂੰ ਮੀਡੀਆ ਦੇ ਕੈਮਰਿਆਂ ਤੋਂ ਬਚਾਉਂਦੇ ਹੋਏ ਦਿਖਾਈ ਦਿੱਤੇ।

PunjabKesari

ਉਨ੍ਹਾਂ ਨੇ ਇਕ ਜੈਂਟਲਮੈਨ ਵਾਂਗ ਮਲਾਇਕਾ ਨੂੰ ਗੱਡੀ ਤੱਕ ਛੱਡਿਆ। ਇਸ ਮੌਕੇ ਦੋਹਾਂ ਦੀ ਕੈਮਿਸਟਰੀ ਦੇਖਣਯੋਗ ਸੀ।

PunjabKesari

PunjabKesari


About The Author

Chanda

Chanda is content editor at Punjab Kesari