ਜਦੋਂ ਸੜਕਾਂ ''ਤੇ ਇੰਨੀਆਂ ਬੋਲਡ ਤੇ ਭੜਕਾਊ ਡਰੈੱਸਾਂ ''ਚ ਘੁੰਮਦੀ ਨਜ਼ਰ ਆਈ ਮਲਾਇਕਾ ਅਰੋੜਾ (ਦੇਖੋ ਤਸਵੀਰਾਂ)

3/26/2017 10:19:17 PM

ਮੁੰਬਈ— ਮਲਾਇਕਾ ਅਰੋੜਾ ਹਾਲ ਹੀ ''ਚ ਅਰਬਾਜ਼ ਖਾਨ ਤੇ ਬੇਟੇ ਅਰਹਾਨ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਦੀ ਨਜ਼ਰ ਆਈ। ਇਸ ਦੌਰਾਨ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਤੇ ਉਸ ਦੇ ਪਤੀ ਸ਼ਕੀਲ ਲੜਕ ਵੀ ਮੌਜੂਦ ਸਨ। ਉਂਝ ਬਾਲੀਵੁੱਡ ''ਚ ਪਾਰਟੀਆਂ ਲਈ ਪਛਾਣੀ ਜਾਣ ਵਾਲੀ ਮਲਾਇਕਾ ਅਰੋੜਾ ਨੂੰ ਅਕਸਰ ਘੁੰਮਦੇ-ਫਿਰਦੇ ਦੇਖਿਆ ਜਾ ਸਕਦਾ ਹੈ। ਕਦੇ ਗਰਲ ਗੈਂਗ ਕਰੀਨਾ ਤੇ ਅੰਮ੍ਰਿਤਾ ਨਾਲ ਸ਼ਾਪਿੰਗ ਜਾਂ ਰੈਸਟੋਰੈਂਟ ਦੇ ਬਾਹਰ ਤਾਂ ਕਦੇ ਉਹ ਇਕੱਲੀ ਹੀ ਕੁਝ ਨਾ ਕੁਝ ਖਰੀਦਦਾਰੀ ਕਰਦੀ ਨਜ਼ਰ ਆ ਜਾਂਦੀ ਹੈ। ਕੁਝ ਦਿਨ ਪਹਿਲਾਂ ਮਲਾਇਕਾ ਸੜਕ ''ਤੇ ਸਟ੍ਰਾਬੇਰੀਜ਼ ਖਰੀਦਦੀ ਵੀ ਦਿਖੀ ਸੀ।
ਮਲਾਇਕਾ ਨੂੰ ਮਾਡਰਨ ਫੈਸ਼ਨ ਤੇ ਬੋਲਡ ਡਰੈੱਸਾਂ ਲਈ ਜਾਣਿਆ ਜਾਂਦਾ ਹੈ। ਉਹ ਪਾਰਟੀਆਂ ''ਚ ਵੀ ਅਕਸਰ ਬੋਲਡ ਡਰੈੱਸਾਂ ''ਚ ਹੀ ਨਜ਼ਰ ਆਉਂਦੀ ਹੈ। ਇਸ ਪੈਕੇਜ ''ਚ ਅਸੀਂ ਦਿਖਾ ਰਹੇ ਹਾਂ ਮਲਾਇਕਾ ਅਰੋੜਾ ਦੀਆਂ ਕੁਝ ਅਜਿਹੀਆਂ ਤਸਵੀਰਾਂ, ਜਿਨ੍ਹਾਂ ''ਚ ਉਹ ਬੇਹੱਦ ਬੋਲਡ ਅੰਦਾਜ਼ ''ਚ ਨਜ਼ਰ ਆਈ। ਦੱਸਣਯੋਗ ਹੈ ਕਿ ਪਿਛਲੇ ਸਾਲ ਮਲਾਇਕਾ ਨੇ ਅਰਬਾਜ਼ ਤੋਂ ਤਲਾਕ ਲੈਣ ਲਈ ਮੁੰਬਈ ਦੀ ਪਰਿਵਾਰਕ ਅਦਾਲਤ ''ਚ ਕੇਸ ਕੀਤਾ ਸੀ। ਹੁਣ ਮਲਾਇਕਾ ਅਰਬਾਜ਼ ਤੋਂ ਅਲੱਗ ਆਪਣੇ ਬੇਟੇ ਨਾਲ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News