ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਦੀਆਂ ਇਹ ਸਟਨਿੰਗ ਤਸਵੀਰਾਂ ਉਡਾ ਦੇਣਗੀਆਂ ਹੋਸ਼

Wednesday, October 10, 2018 4:27 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਨੇ 44 ਸਾਲ ਦੀ ਉਮਰ 'ਚ ਵੀ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਮਲਾਇਕਾ ਦਾ ਫੈਸ਼ਨ ਸੈਂਸ ਹਮੇਸ਼ਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ।

PunjabKesari

ਦਰਅਸਲ ਮਲਾਇਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।

PunjabKesari

ਮਲਾਇਕਾ ਦੀ ਇਹ ਡਰੈੱਸ ਮੇਨਕਾ ਹਰੀਸ਼ ਸਿੰਘਾਨੀ ਨੇ ਡਿਜ਼ਾਇਨ ਕੀਤੀ ਹੈ, ਜਿਸ 'ਚ ਮਲਾਇਕਾ ਦਾ ਗੋਲਡ ਅੰਦਾਜ਼ ਕਿਸੇ ਗੋਲਡਨ ਮਰਮੇਡ ਤੋਂ ਘੱਟ ਨਹੀਂ ਲੱਗ ਰਿਹਾ।

PunjabKesari

ਮਲਾਇਕਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ ਵਰਕਆਉਟ ਕਰਦੀ ਹੈ ਤੇ ਯੋਗ ਦੇ ਨਾਲ-ਨਾਲ ਜਿਮ 'ਚ ਵੀ ਪਸੀਨਾ ਵਹਾਉਂਦੀ ਹੈ।

PunjabKesari

ਉਹ ਆਪਣੇ ਬਿਜ਼ੀ ਰੂਟੀਨ 'ਚ ਵੀ ਕਦੇ ਖੁਦ ਲਈ ਸਮਾਂ ਕੱਢਣਾ ਨਹੀਂ ਭੁੱਲਦੀ। ਮਲਾਇਕਾ ਨੇ ਕੁਝ ਦਿਨ ਪਹਿਲਾਂ ਹੀ 'ਇੰਡੀਆਜ਼ ਨੈਕਸਟ ਟੌਪ ਮਾਡਲ' ਦੇ ਸੀਜ਼ਨ 4 ਦੀ ਸ਼ੂਟਿੰਗ ਸ਼ੁਰੂ ਕੀਤੀ ਹੈ।

PunjabKesari

ਕੁਝ ਸਮਾਂ ਪਹਿਲਾਂ ਮਲਾਇਕਾ ਨੇ ਇਸ ਸ਼ੋਅ ਦੇ ਲਾਂਚ ਈਵੈਂਟ 'ਤੇ ਹੁਸਨ ਦੇ ਜਲਵੇ ਬਿਖੇਰੇ ਸਨ।

PunjabKesari PunjabKesari PunjabKesari   PunjabKesari

PunjabKesari

PunjabKesari


Edited By

Chanda Verma

Chanda Verma is news editor at Jagbani

Read More