ਦਿਸ਼ਾ ਪਾਟਨੀ ਤੋਂ ਬਾਅਦ ਹੁਣ ਮੱਲਿਕਾ ਸ਼ੇਰਾਵਤ ਨੇ ਵੀ ਦਿਖਾਏ ਐਬਸ

7/17/2018 4:08:59 PM

ਮੁੰਬਈ (ਬਿਊਰੋ)— ਦਿਸ਼ਾ ਪਾਟਨੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਐਬਸ ਦੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਹੁਣ ਉਸ ਦੇ ਨਕਸ਼ੇ ਕਦਮ 'ਤੇ ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਵੀ ਚੱਲ ਰਹੀ ਹੈ। ਮੱਲਿਕਾ ਸ਼ੇਰਾਵਤ ਨੇ ਆਪਣੇ ਐਬਸ ਦਿਖਾਉਂਦਿਆਂ ਇਕ ਤਸਵੀਰ ਪੋਸਟ ਕੀਤੀ ਹੈ।
PunjabKesari
ਤਸਵੀਰ ਦੀ ਕੈਪਸ਼ਨ 'ਚ ਮੱਲਿਕਾ ਨੇ ਲਿਖਿਆ, 'ਐਬਸ ਦੀ ਜਾਂਚ-ਪੜਤਾਲ।'
PunjabKesari
ਤਸਵੀਰ 'ਚ ਮੱਲਿਕਾ ਕਿਸੇ ਸ਼ੀਸ਼ੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ ਤੇ ਆਪਣੀ ਫਿੱਟ ਬਾਡੀ ਨੂੰ ਦੇਖ ਰਹੀ ਹੈ।
PunjabKesari
ਦੱਸਣਯੋਗ ਹੈ ਕਿ ਅੱਜਕਲ ਮੱਲਿਕਾ ਸ਼ੇਰਾਵਤ ਚਾਈਲਡ ਟ੍ਰੈਫਿਕਿੰਗ ਤੇ ਵੁਮੈਨ ਇੰਪਾਵਰਮੈਂਟ ਲਈ ਕੰਮ ਕਰ ਰਹੀ ਹੈ। ਇਸ ਸਿਲਸਿਲੇ 'ਚ ਉਹ ਯੂ. ਐੱਸ. ਦੀ ਸਾਬਕਾ ਫਰਸਟ ਲੇਡੀ ਲੌਰਾ ਬੁਸ਼ ਨੂੰ ਵੀ ਮਿਲ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News