ਸਵੀਮਿੰਗ ਪੂਲ 'ਚ ਕੂਲ ਹੋਈ ਮੈਂਡੀ ਤੱਖਰ, ਤਸਵੀਰਾਂ ਵਾਇਰਲ

6/20/2019 7:21:07 PM

ਜਲੰਧਰ (ਬਿਊਰੋ) - ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਅੱਜਕਲ ਗਰਮੀ ਦੇ ਨਜ਼ਾਰੇ ਪੰਜਾਬ 'ਚ ਨਹੀਂ ਬਲਕਿ ਵਿਦੇਸ਼ਾਂ 'ਚ ਲੈ ਰਹੀ ਹੈ।ਮੈਂਡੀ ਤੱਖਰ ਇਨ੍ਹੀਂ ਦਿਨੀਂ ਯੂਰਪ ਦੇ ਕਰੋਸ਼ੀਆ 'ਚ ਘੁੰਮ ਰਹੀ ਹੈ।ਮੈਂਡੀ ਨੇ ਉਥੇ ਗਰਮੀ ਦਾ ਆਨੰਦ ਲੈਂਦੇ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।ਮੈਂਡੀ ਤੱਖਰ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

I Love you so much !! @kammytakhar So Happy you are happily doing the marriage thing soon ! you’re my baby for life.. Soon to be the most beautiful Bride ! 💕 #henweekend #kammysklique #sisters #croatia #misstomrs

A post shared by MANDY TAKHAR (@mandy.takhar) on Jun 19, 2019 at 5:12am PDT

ਮੈਂਡੀ ਤੱਖਰ ਨੇ ਆਪਣੀਆਂ ਤਸਵੀਰਾਂ ਨਾਲ ਆਪਣੀ ਭੈਣ ਕੈਮੀ ਤੱਖਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਸਵੀਰ ਦੀ ਕੈਪਸ਼ਨ 'ਚ ਮੈਂਡੀ ਨੇ ਲਿਖਿਆ ਹੈ।'' I Love you so much !! @kammytakhar So Happy you are happily doing the marriage thing soon ! you’re my baby for life.. Soon to be the most beautiful Bride ! 💕 #henweekend ''ਇਸ ਦਾ ਮਤਲਬ ਇਹ ਹੈ ਕਿ ਮੈਂਡੀ ਦੀ ਭੈਣ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ ਤੇ ਮੈਂਡੀ ਨੇ ਇਸ ਤਸਵੀਰ ਨਾਲ ਇਹ ਖੁਸ਼ੀ ਵਾਲੀ ਗੱਲ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।

PunjabKesariਦੱਸ ਦੇਈਏ ਕਿ ਮੈਂਡੀ ਤੱਖਰ ਪੰਜਾਬੀ ਸਿਨੇਮਾ ਦੀ ਸਰਗਰਮ ਅਦਾਕਾਰਾ ਹੈ। ਹਾਲ ਹੀ 'ਚ ਉਸ ਦੀ ਪੰਜਾਬੀ ਫਿਲਮ 'ਲੁਕਣ ਮੀਚੀ' ਰਿਲੀਜ਼ ਹੋਈ ਸੀ। ਇਸ ਸਾਲ ਮੈਂਡੀ ਤੱਖਰ ਦੀਆਂ 5 ਦੇ ਕਰੀਬ ਪੰਜਾਬੀ ਫਿਲਮਾਂ ਰਿਲੀਜ਼ ਹੋਣਗੀਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News