ਰਿਲੀਜ਼ ਹੁੰਦਿਆ ਹੀ ਯੂ-ਟਿਊਬ ''ਤੇ ਛਾਇਆ ਮਨਕੀਰਤ ਔਲਖ ਦਾ ਨਵਾਂ ''ਗੈਂਗਲੈਂਡ'' ਗੀਤ

5/26/2017 4:12:20 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਮਨਕੀਰਤ ਔਲਖ ਦਾ ਹਾਲ ਹੀ 'ਚ ਨਵਾਂ ਗੀਤ 'ਗੈਂਗਲੈਂਡ' ਅੱਜ ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। ਮਨਕੀਰਤ ਔਲਖ ਦੇ 'ਗੈਂਗਲੈਂਡ' ਗੀਤ ਨੂੰ ਦੀਪ ਕਾਹਲੋਂ ਨੇ ਕਲਮਬੱਧ ਕੀਤਾ ਹੈ। 'ਗੈਂਗਲੈਂਡ' ਗੀਤ ਨੂੰ ਸੰਗੀਤ ਡੀ. ਜੇ. ਫਲੋਅ ਨੇ ਦਿੱਤਾ ਹੈ। ਵੀਡੀਓ ਸੁੱਖ ਸੰਘੇੜਾ ਦਾ ਅਤੇ ਲੇਬਲ ਸਪੀਡ ਰਿਕਾਰਡਜ਼ ਦਾ ਹੈ।


ਦੱਸਣਯੋਗ ਹੈ ਕਿ ਮਨਕੀਰਤ ਔਲਖ ਦੇ 'ਗੈਂਗਲੈਂਡ' ਨੂੰ ਇੱਕ ਦਿਨ 'ਚ 24 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਆ ਰਿਹਾ ਹੈ। ਮਨਕੀਰਤ ਔਲਖ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News