ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਮਾਨੁਸ਼ੀ ਛਿੱਲਰ ਦਾ ਖੂਬਸੂਰਤ ਲੁੱਕ

1/24/2019 9:33:20 AM

ਮੁੰਬਈ(ਬਿਊਰੋ)— ਸਾਲ 2017 'ਚ ਭਾਰਤ ਨੂੰ ਪੂਰੇ 20 ਸਾਲ ਬਾਅਦ ਮਿਸ ਵਰਲਡ ਦਾ ਤਾਜ਼ ਦਿਵਾਉਣ ਵਾਲੀ ਮਸ਼ਹੂਰ ਮਾਡਲ ਮਾਨੁਸ਼ੀ ਛਿੱਲਰ ਅਕਸਰ ਹੀ ਆਪਣੇ ਹੌਟ ਅੰਦਾਜ਼ ਕਾਰਨ ਚਰਚਾਂ 'ਚ ਬਣੀ ਰਹਿੰਦੀ ਹੈ। ਮਾਨੁਸ਼ੀ ਦੀ ਉਮਰ ਸਿਰਫ 21 ਸਾਲ ਦੀ ਹੈ ਪਰ ਇਸ ਉਮਰ 'ਚ ਉਨ੍ਹਾਂ ਨੇ ਇੰਨਾ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ।

PunjabKesari
ਆਏ ਦਿਨ ਮਾਨੁਸ਼ੀ ਕਿਸੇ ਨਾ ਕਿਸੇ ਇਵੈਂਟ 'ਚ ਸ਼ਿਰਕਤ ਕਰਨ ਪਹੁੰਚ ਜਾਂਦੀ ਹੈ। ਹਾਲ ਹੀ 'ਚ ਮਾਨੁਸ਼ੀ ਨੇ ਇਕ ਵਾਰ ਫਿਰ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਕੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮਾਨੁਸ਼ੀ ਨੇ ਟ੍ਰੈਡੀਸ਼ਨਲ ਲੁੱਕ 'ਚ ਪਾਣੀ ਦੇ ਅੰਦਰ ਫੋਟੋਸ਼ੂਟ ਕਰਵਾਇਆ ਹੈ। ਇਸ ਲੁੱਕ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari
ਮਾਨੁਸ਼ੀ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ ਹੈ – Where words are unable to explain. ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਮਾਨੁਸ਼ੀ ਦੇ 52 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ ਜੋ ਹਰ ਵਾਰ ਉਨ੍ਹਾਂ ਦੇ ਬੋਲਡ ਅਤੇ ਹੌਟ ਲੁੱਕ ਨੂੰ ਦੇਖਣ ਲਈ ਤਰਸਦੇ ਹਨ।

PunjabKesari
ਮਾਨੁਸ਼ੀ ਦੇ ਫੈਨਜ਼ ਜਲਦ ਹੀ ਉਨ੍ਹਾਂ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari
ਬਾਲੀਵੁੱਡ 'ਚ ਖਬਰਾਂ ਆ ਰਹੀਆਂ ਹਨ ਕਿ ਮਾਨੁਸ਼ੀ ਜਲਦ ਹੀ ਕਰਨ ਜੌਹਰ ਫਿਲਮ ਰਾਹੀਂ ਡੈਬਿਊ ਕਰ ਸਕਦੀ ਹੈ।

PunjabKesari
ਜੇਕਰ ਗੱਲ ਕੀਤੀ ਜਾਏ ਕਰਨ ਜੌਹਰ ਦੀ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਸਟਾਰ ਕਿਡਜ਼ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News