Oops ! ਜਦੋਂ ਗਲਤ ਜਗ੍ਹਾ ਤੋਂ ਵਾਰ-ਵਾਰ ਖਿਸਕਦੀ ਰਹੀ ਅਦਾਕਾਰਾ ਦੀ ਡਰੈੱਸ, ਤਾਂ ਇੰਝ ਹੋਈ ਸ਼ਰਮਸਾਰ

9/22/2017 1:49:45 PM

ਲਾਂਸ ਏਂਜਿਲਸ— ਹਾਲੀਵੁੱਡ ਅਦਾਕਾਰਾ ਮਾਰਗੋਟ ਰੋਬੀ ਨੇ ਫਿਲਮ 'ਗੁਡਬਾਏ ਕ੍ਰਿਸਟੋਫਰ ਰਾਬਿਨ' 'ਚ ਮੁੱਖ ਭੂਮਿਕਾ ਨਿਭਾਈ ਹੈ। ਹਾਲ ਹੀ 'ਚ ਇਸ ਫਿਲਮ ਦਾ ਪ੍ਰੀਮੀਅਰ ਰੱਖਿਆ ਗਿਆ। ਇਸ ਮੌਕੇ 'ਤੇ ਉਹ ਚਿੱਟੇ ਰੰਗ ਦੇ ਗਾਊਨ 'ਚ ਪਹੁੰਚੀ ਪਰ ਡਰੈੱਸ ਦਾ ਗਲਾ ਬਰੋਡ ਹੋਣ ਕਾਰਨ ਅਦਾਕਾਰਾ ਨੂੰ ਸੰਭਲਣ 'ਚ ਮੁਸ਼ਕਿਲ ਹੋ ਰਹੀ ਸੀ।

PunjabKesari

ਇਸ ਡਰੈੱਸ ਕਾਰਨ ਉਸ ਨੂੰ ਕਾਫੀ ਸ਼ਰਮਿੰਦਾ ਹੋਣਾ ਪਿਆ। ਅਦਾਕਾਰਾ ਨੂੰ ਕੈਮਰੇ ਸਾਹਮਣੇ ਹੀ ਆਪਣੀ ਡਰੈੱਸ ਨੂੰ ਵਾਰ-ਵਾਰ ਠੀਕ ਕਰਨਾ ਪਿਆ।

PunjabKesari

ਇਹ ਪਲ ਅਦਾਕਾਰਾ ਲਈ ਕਾਫੀ ਸ਼ਰਮਨਾਕ ਸਨ ਪਰ ਉਸ ਨੇ ਆਪਣੇ ਹਾਸੇ ਨਾਲ ਆਪਣੀ ਡਰੈੱਸ ਨੂੰ ਵਾਰ-ਵਾਰ ਠੀਕ ਕੀਤਾ।

PunjabKesari

ਅਦਾਕਾਰਾ ਨੇ ਯੈਲੋ ਕਲਰ ਦਾ ਆਈਸ਼ੈਡੋ ਲਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News