ਇਸ ਹਾਲੀਵੁੱਡ ਸੁੰਦਰੀ ਨੇ ਫੋਟੋਸ਼ੂਟ ਦੌਰਾਨ ਆਪਣੀ ਹੌਟਨੈੱਸ ਨਾਲ ਬਿਖੇਰੇ ਜਲਵੇ (ਤਸਵੀਰਾਂ)

4/19/2017 2:59:30 PM

ਲਾਸ ਏਂਜਲਸ— ਹਾਲੀਵੁੱਡ ਦੇ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਅੱਜ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 19 ਅਪ੍ਰੈਲ, 1987 ਨੂੰ ਸਾਈਬੇਰੀਆ ਦੇ ਨਿਆਗਨ ਸ਼ਹਿਰ ''ਚ ਹੋਇਆ ਸੀ। ਲਗਭਗ 4 ਸਾਲ ਦੀ ਉਮਰ ''ਚ ਟੈਨਿਸ ਦਾ ਰੈਕੇਟ ਫੜਨ ਵਾਲੀ ਮਾਰੀਆ ਨੇ ਆਪਣੀ ਇਹ ਖਾਸ ਮੰਜਿਲ ਹਾਸਿਲ ਕੀਤੀ। ਰੂਸ ਦੀ ਸਾਬਕਾ ਸਟਾਰ ਟੈਨਿਸ ਖਿਡਾਰੀ ਯੇਵਜੇਨੀ ਦੇ ਪਿਤਾ ਨੇ ਮਾਰੀਆ ਸ਼ਾਰਾਪੋਵਾ ਨੂੰ ਟ੍ਰੇਨਿੰਗ ਦਿੱਤੀ। ਜੂਨ, 2011 ''ਚ ਸ਼ਾਰਾਪੋਵਾ ਨੂੰ ਪ੍ਰਤੀਸ਼ਠ ''ਟਾਈਮ'' ਮੈਗਜ਼ੀਨ ਨੇ ਟੈਨਿਸ ਵਰਲਡ ਦੀ 30 ਬੈਸਟ ਵੂਮੈਨਜ਼ ਖਿਡਾਰੀਆਂ ''ਚ ਸ਼ਾਮਲ ਕੀਤਾ ਗਿਆ। ਮਾਰਚ, 2012 ''ਚ ਸ਼ਾਰਾਪੋਵਾ ਨੂੰ ਟੈਨਿਸ ਇਤਿਹਾਸ ਦੀ ਟੌਪ 100 ਲੇਜੇਂਡਰੀ ਖਿਡਾਰੀ ''ਚ ਸ਼ਾਮਲ ਹੈ। 2005 ''ਚ ਮਾਰੀਆ ਸ਼ਾਰਾਪੋਵਾ ਨੇ ਵਰਲਡ ਦੀ ਨੰਬਰ 1 ਮਹਿਲਾ ਖਿਡਾਰੀ ਬਣਨ ਦਾ ਮਾਣ ਪ੍ਰਾਪਤ ਕੀਤਾ। ਉਹ ਆਪਣੇ ਖੇਡ ਤੋਂ ਇਲਾਵਾ ਆਪਣੀ ਖੂਬਸੂਰਤੀ ਲਈ ਵੀ ਮਸ਼ਹੂਰ ਹੈ। ਉਹ ਕਈ ਫੋਟੋਸ਼ੂਟ ''ਚ ਵੀ ਕਈ ਵਾਰ ਆਪਣਾ ਜਲਵਾ ਦਿਖਾ ਚੁੱਕੀ ਹੈ। ਅੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News