Marriage Anniversary : ਨੇਹਾ ਧੂਪੀਆ ਨੇ ਪਤੀ ਨੂੰ ਕੀਤਾ ਭਾਵੁਕ ਮੈਸੇਜ, ਵੀਡੀਓ ਵਾਇਰਲ

5/10/2019 2:06:17 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਵਿਆਹ ਦੀ ਅੱਜ ਪਹਿਲੀ ਵਰ੍ਹੇਗੰਢ ਹੈ। ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਮੌਰੀਸ਼ੀਅਸ ਗਏ ਹੋਏ ਹਨ। ਪਿਛਲੇ ਸਾਲ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ 10 ਮਈ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਖਾਸ ਮੌਕੇ 'ਤੇ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਦੇਖਣ ਨੂੰ ਮਿਲ ਰਹੀਆਂ ਹਨ। ਨੇਹਾ ਧੂਪੀਆ ਨੇ ਆਪਣੇ ਪਤੀ ਅੰਗਦ ਬੇਦੀ ਲਈ ਬਹੁਤ ਪਿਆਰੀ ਤੇ ਭਾਵੁਕ ਕੈਪਸ਼ਨ ਲਿਖੀ ਹੈ, “To the most special #throwback of my life … thank you for showering my life with all your love … #happyanniversary my everything @angadbedi''।

 
 
 
 
 
 
 
 
 
 
 
 
 
 

To the most special #throwback of my life ... thank you for showering my life with all your love ... #happyanniversary my everything @angadbedi ❤️📸 @ashishjparmar @raghavramaiah

A post shared by Neha Dhupia (@nehadhupia) on May 9, 2019 at 10:14pm PDT


ਦੱਸ ਦਈਏ ਕਿ ਪਿਛਲੇ ਸਾਲ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਵਿਆਹ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਨੇਹਾ ਧੂਪੀਆ ਤੇ ਅੰਗਦ ਬੇਦੀ, ਜੋ ਪਿਛਲੇ ਸਾਲ ਮਾਤਾ-ਪਿਤਾ ਵੀ ਬਣ ਗਏ ਹਨ। ਨੇਹਾ ਧੂਪੀਆ ਨੇ ਨੰਨ੍ਹੀ ਪਰੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਮੇਹਰ ਰੱਖਿਆ ਗਿਆ ਹੈ।

 

 
 
 
 
 
 
 
 
 
 
 
 
 
 

Contact sheet ❤️... @angadbedi ... @beachcomber_hotels #beachcomberexperience #dinarobinbeachcomber

A post shared by Neha Dhupia (@nehadhupia) on May 8, 2019 at 5:25am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News