ਜਦੋਂ ਇਸ ਅਦਾਕਾਰਾ ਨੇ ਬੋਲਡ ਲੁੱਕ ਦਿਖਾਉਣ ਲਈ ਹੱਦ ਤੋਂ ਵੱਧ ਦਿਖਾਈ ਬੇਸ਼ਰਮੀ (ਤਸਵੀਰਾਂ)

Wednesday, May 17, 2017 11:12 AM
ਮੁੰਬਈ— ਅਮਰੀਕਾ ਦੀ ਅਦਾਕਾਰਾ ਮਾਡਲ ਮੇਗਨ ਫਾਕਸ ਹਮੇਸ਼ਾ ਸੋਸ਼ਲ ਮੀਡੀਆ ''ਤੇ ਚਰਚਾ ''ਚ ਰਹਿੰਦੀ ਹੈ। ਕਦੇ ਉਹ ਕਿਸੇ ਫੋਟੋਸ਼ੂਟ ਨੂੰ ਲੈ ਕੇ ਅਤੇ ਕਦੇ ਬੋਲਡ ਇਮੇਜ਼ ਨੂੰ, ਦੱਸਣਾ ਚਾਹੁੰਦੇ ਹਾਂ ਕਿ ਬੀਤੇਂ ਦਿਨ ਉਸ ਦਾ ਜਨਮਦਿਨ ਸੀ। ਉਸ ਨੇ 2001 ''ਚ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਟੀ. ਵੀ. ਵੀ. ਸ਼ੋਅਜ਼ ਅਤੇ ਫਿਲਮਾਂ ''ਚ ਕੰਮ ਕੀਤਾ। 2001 ''ਚ ਉਸ ਨੇ ਲਗਭਗ 15 ਸਾਲ ਦੀ ਉਮਰ ''ਚ ''ਹਾਲੀਡੇ ਇਨ ਦਿ ਸਨ'' ''ਚ ਐਕਟਿੰਗ ਕੀਤੀ ਸੀ। ਉਸ ਨੇ ਫਿਲਮਾਂ ''ਚ ਕਈ ਤਰ੍ਹਾਂ ਦੇ ਕਿਰਦਾਰ ਨੂੰ ਨਿਭਾਇਆ।
ਦੱਸਣਾ ਚਾਹੁੰਦੇ ਹਾਂ ਕਿ ਮੇਗਨ ਨੇ ਕਈ ਮੈਗਜ਼ੀਨਜ਼ ਅਤੇ ਮਹਿੰਗੇ ਬ੍ਰਾਂਡਜ਼ ਲਈ ਫੋਟੋਸ਼ੂਟ ਕਰਵਾਏ ਹਨ। ਉਹ ਆਪਣੇ ਸੋਸ਼ਲ ਅਕਾਉਂਟ ''ਤੇ ਕਾਫੀ ਐਕਟਿੰਵ ਰਹਿੰਦੀ ਹੈ, ਇਸ ਦਾ ਸਬੂਤ ਸਾਨੂੰ ਉਸ ਦੇ ਅਕਾਉਂਟ ਇੰਸਟਾਗਰਾਮ ਤੋਂ ਪਤਾ ਲੱਗਦਾ ਹੈ, ਜਿੱਥੇ ਉਹ ਨਵੀਂਆਂ-ਨਵੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।