ਐਡਲਟ ਸਟਾਰ ਨੇ ਬੋਲਡ ਤਸਵੀਰਾਂ ਸ਼ੇਅਰ ਕਰ ਇੰਟਰਨੈੱਟ 'ਤੇ ਮਚਾਇਆ ਤਹਿਲਕਾ

1/17/2018 4:42:37 PM

ਨਵੀਂ ਦਿੱਲੀ(ਬਿਊਰੋ)— ਸਾਬਕਾ ਐਡਲਟ ਸਟਾਰ ਸੰਨੀ ਲਿਓਨ ਨੂੰ ਟੱਕਰ ਦੇਣ ਲਈ ਰਾਮ ਗੋਪਾਲ ਵਰਮਾ ਬਾਲੀਵੁੱਡ 'ਚ ਇਕ ਨਵੀਂ ਐਡਲਟ ਸਟਾਰ ਨੂੰ ਲਿਆ ਰਹੇ ਹਨ। ਉਹ ਆਪਣੀ ਅਗਲੀ ਬੋਲਡ ਫਿਲਮ 'ਗੌਡ, ਸੈਕਸ ਐਂਡ ਟਰੁੱਥ' ਨਾਲ ਮੀਆ ਮਲਕੋਵਾ ਨੂੰ ਬਾਲੀਵੁੱਡ 'ਚ ਇੰਟਰੋਡਿਊਸ ਕਰਵਾਉਣ ਜਾ ਰਹੇ ਹਨ। ਇਸ ਫਿਲਮ ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ ਤੇ ਇਹ ਹਰ ਜਗ੍ਹਾ ਟਰੈਂਡ ਕਰ ਰਿਹਾ ਹੈ।

PunjabKesari

ਮੀਆ ਮਲਕੋਵਾ ਦਾ ਇੰਸਟਾਗਰਾਮ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਸੈਕਸੀ ਤੇ ਹੌਟ ਲੱਗ ਰਹੀ ਹੈ।

PunjabKesari

ਜ਼ਿਕਰਯੋਗ ਹੈ ਕਿ ਮੀਆ ਮਲਕੋਵਾ ਦਾ ਜਨਮ ਪਹਿਲੀ ਜੁਲਾਈ, 1992 'ਚ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਪਾਮ ਸਪ੍ਰਿੰਗਸ 'ਚ ਹੋਇਆ ਸੀ।

PunjabKesari

ਮੀਆ ਮਲਕੋਵਾ ਨੇ 2012 'ਚ ਐਡਲਟ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਤੇ ਉਨ੍ਹਾਂ ਨੇ ਐਡਲਟ ਦੀ ਦੁਨੀਆ 'ਚ ਆਪਣੇ ਲਈ ਖਾਸ ਜਗ੍ਹਾ ਬਣਾਈ। 

PunjabKesari

ਮੀਆ ਨੂੰ ਐਡਲਟ ਇੰਡਸਟਰੀ 'ਚ ਲਿਆਉਣ ਦਾ ਕੰਮ ਉਨ੍ਹਾਂ ਦੀ ਇਕ ਦੋਸਤ ਨੇ ਕੀਤਾ, ਜੋ ਉਨ੍ਹਾਂ ਨੂੰ ਦੂਜੀ ਕਲਾਸ ਤੋਂ ਜਾਣਦੀ ਸੀ।

PunjabKesari

ਉਸ ਨੇ ਉਨ੍ਹਾਂ ਨੂੰ ਐਡਲਟ ਦੀ ਦੁਨੀਆ ਨਾਲ ਰੂ-ਬ-ਰੂ ਕਰਵਾਇਆ। ਮੀਆ ਨੂੰ 2014 'ਚ ਐਵੀਐਨ ਐਵਾਰਡ 'ਚ 'ਬੈਸਟ ਨਿਊ ਸਟਾਰਲੇਟ' ਦੇ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ।

PunjabKesari

ਇਹ ਐਡਲਟ ਫਿਲਮ ਇੰਡਸਟਰੀ ਦਾ ਮਸ਼ਹੂਰ ਐਵਾਰਡ ਹੈ।

PunjabKesari

ਮੀਆ ਮਲਕੋਵਾ ਨੂੰ 2012 ਤੇ 2013 'ਚ 'ਟਵੀਟਜ਼ ਟ੍ਰੀਟ ਆਫ ਦਿ ਈਅਰ' ਵੀ ਨਾਲ ਨਵਾਜ਼ਿਆ ਗਿਆ ਸੀ।

PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News