ਫੁਰਸਤ ਦੇ ਪੱਲ ਕੁਝ ਇੰਝ ਇੰਜੁਆਏ ਕਰ ਰਹੀ ਹੈ ਇਹ ਭੋਜਪੁਰੀ ਅਦਾਕਾਰਾ, ਦੇਖੋ Bikini pics

7/22/2017 10:30:37 AM

ਮੁੰਬਈ— ਰਿਐਲਿਟੀ ਸ਼ੋਅ 'ਨੱਚ ਬਲੀਏ 8' ਦੇ ਸਟਾਰ ਕੱਪਲ ਮੋਨਾਲੀਸਾ ਤੇ ਵਿਕਰਾਂਤ ਅੱਜ-ਕੱਲ ਛੁੱਟੀਆਂ ਮਨਾਉਣ ਮਲੇਸ਼ੀਆ ਪਹੁੰਚੇ ਹਨ। ਮੋਨਾਲੀਸਾ ਨੇ ਇੰਸਟਾਗਰਾਮ 'ਤੇ ਇਨ੍ਹਾਂ ਛੁੱਟੀਆਂ 'ਚ ਮਸਤੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਮੋਨਾਲੀਸਾ ਬੇਹੱਦ ਹੀ ਹੌਟ ਅਵਤਾਰ 'ਚ ਨਜ਼ਰ ਆ ਰਹੀ ਹੈ। ਛੁੱਟੀਆਂ ਦੌਰਾਨ ਮੋਨਾਲੀਸਾ ਇੰਸਟਾਗਰਾਮ 'ਤੇ ਲਗਾਤਾਰ ਆਪਣੀ ਮਸਤੀ ਦੀਆਂ ਤਸਵੀਰਾਂ ਨੂੰ ਸ਼ੇਅਰ ਕਰ ਰਹੀ ਹੈ। 'ਬਿੱਗ ਬੌਸ 10' ਦੀ ਪ੍ਰਤੀਭਾਗੀ ਰਹੀ ਮੋਨਾਲੀਸਾ ਦੇ ਬੋਲਡ ਅਵਤਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਜ਼ਿਕਰਯੋਗ ਹੈ ਕਿ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮੋਨਾਲੀਸਾ ਆਪਣਾ ਭਾਰ ਘੱਟ ਕਰਨ ਨੂੰ ਲੈ ਕੇ ਚਰਚਾ 'ਚ ਆ ਗਈ ਸੀ। ਮੋਨਾਲੀਸਾ ਨੂੰ ਭੋਜਪੁਰੀ ਫਿਲਮਾਂ 'ਚ ਕੰਮ ਕਰਨ ਦੇ ਕਾਰਨ ਪਛਾਣ ਮਿਲੀ ਹੈ। ਮੋਨਾਲੀਸਾ ਇੰਸਟਾਗਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News