ਮਨੀਸ਼ ਮਲਹੋਤਰਾ ਦੇ ਸ਼ੋਅ ''ਚ ਮੌਨੀ ਰਾਏ ''ਤੇ ਟਿੱਕੀਆਂ ਨਜ਼ਰਾਂ, ਦੇਸੀ ਅੰਦਾਜ਼ ਨਾਲ ਢਾਹਿਆ ਕਹਿਰ

4/20/2018 1:07:25 PM

ਮੁੰਬਈ(ਬਿਊਰੋ)— ਮਿਜਵਾਨ ਵੈਲਫੇਅਰ ਸੋਸਾਇਟੀ ਵਲੋਂ ਆਯੋਜਿਤ ਹੋਣ ਵਾਲੇ ਮਨੀਸ਼ ਮਲਹੋਤਰਾ ਦੇ ਚੈਰਿਟੀ ਸ਼ੋਅ 'ਚ ਮੌਨੀ ਰਾਏ ਬੇਹੱਦ ਖਾਸ ਅੰਦਾਜ਼ 'ਚ ਪੁੱਜੀ।

PunjabKesari

ਇਸ ਦੌਰਾਨ ਮੌਨੀ ਰਾਏ ਸਿਲਵਰ ਰੰਗ ਦੀ ਸਾੜ੍ਹੀ 'ਚ ਦਿਖੀ। ਜਾਣਕਾਰੀ ਮੁਤਾਬਕ ਮੌਨੀ ਇਸ ਇਵੈਂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਦੌਰਾਨ ਮੌਨੀ ਜਿਸ ਸਾੜ੍ਹੀ 'ਚ ਪੁੱਜੀ ਸੀ ਉਹ ਸਿੰਪਲ ਦੇ ਨਾਲ-ਨਾਲ ਕਾਫੀ ਸਟਾਈਲਿਸ਼ ਵੀ ਸੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਟੀ. ਵੀ. ਸ਼ੋਅ 'ਨਾਗਿਨ' ਤੋਂ ਦੇਸ਼ਭਰ 'ਚ ਮਸ਼ਹੂਰ ਹੋਣ ਵਾਲੀ ਅਦਾਕਾਰਾ ਮੌਨੀ ਜਲਦ ਹੀ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ ਬਾਲੀਵੁੱਡ ਡੈਬਿਊ ਕਰਦੀ ਨਜ਼ਰ ਆਉਣ ਵਾਲੀ ਹੈ।

PunjabKesari

ਇਸ ਦੇ ਨਾਲ ਹੀ ਹੁਣ ਮੌਨੀ ਦਾ ਨਾਂ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਦਬੰਗ 3' ਨਾਲ ਜੁੜਦਾ ਦਿਖਾਈ ਦੇ ਰਿਹਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਮੌਨੀ ਹੁਣ ਬਹੁਤ ਜਲਦ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

PunjabKesari

ਇਸ ਦੌਰਾਨ ਮੌਨੀ ਨਾਲ ਉਨ੍ਹਾਂ ਦੀ ਖਾਸ ਦੋਸਤ ਅਤੇ ਅਦਾਕਾਰਾ ਸੰਜੀਦਾ ਸ਼ੇਖ ਵੀ ਨਜ਼ਰ ਆਈ।

PunjabKesari PunjabKesariPunjabKesari

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News