ਮੌਨੀ ਰਾਏ ਨੇ ਟ੍ਰਡੀਸ਼ਨਲ ਲੁੱਕ ਅਤੇ ਕਹਿਰ ਭਰੀਆਂ ਅਦਾਵਾਂ ਨਾਲ ਲੁੱਟੇ ਫੈਨਜ਼

Thursday, March 14, 2019 11:47 AM

ਜਲੰਧਰ(ਬਿਊਰੋ)— ਮੌਨੀ ਰਾਏ ਦੀ ਗਿਣਤੀ ਹੁਣ ਹੌਟ ਅਦਾਕਾਰਾਂ 'ਚ ਹੁੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉੱਥੇ ਹੀ ਇਕ ਵਾਰ ਫਿਰ ਮੌਨੀ ਆਪਣੀ ਤਸਵੀਰ ਨੂੰ ਲੈ ਕੇ ਚਰਚਾ 'ਚ ਹੈ।

   ਮੌਨੀ ਰਾਏ ਦੀਆਂ ਹੌਟ ਤਸਵੀਰਾਂ — 

PunjabKesari,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy lidhran image hd photo download

ਹਾਲ ਹੀ 'ਚ ਮੌਨੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ 'ਚ ਉਹ ਬੇਹੱਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੌਰਾਨ ਮੌਨੀ ਨੇ ਲਹਿੰਗਾ-ਚੋਲੀ ਪਾਇਆ ਹੋਇਆ ਹੈ। ਹੱਥਾਂ 'ਚ ਚੂੜੀਆਂ ਅਤੇ ਮੱਥੇ 'ਤੇ ਟਿੱਕਾ ਮੌਨੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ।

PunjabKesari,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy lidhran image hd photo download

ਇਨ੍ਹਾਂ ਤਸਵੀਰਾਂ ਤੋਂ ਇਲਾਵਾ ਲਾਲ ਲਹਿੰਗੇ 'ਚ ਵੀ ਕੁੱਝ ਤਸਵੀਰਾਂ ਹਨ ਜਿਸ 'ਚ ਮੌਨੀ ਰਾਏ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy lidhran image hd photo download
ਦੱਸ ਦੇਈਏ ਕਿ ਮੌਨੀ ਰਾਏ ਨੇ ਅਕਸ਼ੈ ਕੁਮਾਰ ਦੀ ਨਾਲ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।
PunjabKesari,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy lidhran image hd photo download
ਇੰਸਟਾਗ੍ਰਾਮ 'ਤੇ ਮੌਨੀ ਰਾਏ ਦੇ ਲੱਗਭਗ 6.8 ਮਿਲੀਅਨ ਫਾਲੋਅਰਜ਼ ਹਨ।
PunjabKesari,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy lidhran image hd photo download
ਮੌਨੀ ਰਾਏ ਨੇ 10 ਸਾਲ ਪਹਿਲਾਂ ਮਸ਼ਹੂਰ ਟੀ.ਵੀ. ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਨਾਲ ਛੋਟੇ ਪਰਦੇ 'ਤੇ ਡੈਬਿਊ ਕੀਤਾ ਸੀ।

Edited By

Manju

Manju is news editor at Jagbani

Read More