ਟੀ. ਵੀ. ''ਤੇ ਸਧਾਰਨ ਨਜ਼ਰ ਆਉਣ ਵਾਲੀ ਬਹੂ-ਰਾਣੀਆਂ ਦਾ ਦੇਖੋ ਹੌਟ ਅਵਤਾਰ

Thursday, May 18, 2017 1:37 PM
ਮੁੰਬਈ— ਟੀ. ਵੀ. ਦੀਆਂ ਨੂੰਹਾਂ ਅਤੇ ਬੇਟੀਆਂ ਦਾ ਜਲਵਾ ਅਸਲ ਜ਼ਿੰਦਗੀ ''ਚ ਬੇਹੱਦ ਵੱਖਰਾ ਹੁੰਦਾ ਹੈ। ਤੁਸੀਂ ਇਨ੍ਹਾਂ ਦੀ ਅਸਲ ਜ਼ਿੰਦਗੀ ਦੀ ਲੁਕ ਨੂੰ ਦੇਖ ਕੇ ਹੈਰਾਨ ਹੋ ਜਾਓਗੇ। ਟੀ. ਵੀ. ''ਤੇ ਸਧਾਰਨ ਅੰਦਾਜ਼ ''ਚ ਨਜ਼ਰ ਆਉਣ ਵਾਲੀਆਂ ਅਭਿਨੇਤਰੀਆਂ ਅਸਲ ਜ਼ਿੰਦਗੀ ''ਚ ਕਾਫੀ ਹੌਟ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਟੀ. ਵੀ. ਦੀਆਂ ਨੂੰਹਾਂ ਜਿਵੇਂ ਮੌਨੀ ਰਾਏ, ਰੂਬੀਨਾ ਦਿਲਾਇਕ, ਕਰਿਸ਼ਮਾ ਸ਼ਰਮਾ ਅਤੇ ਦਿਵਿਆਂਕਾ ਤ੍ਰਿਪਾਠੀ ਸਮੇਤ ਅਭਿਨੇਤਰੀ ਦਾ ਹੌਟ ਅਵਤਾਰ ਦਿਖਾਉਣ ਜਾ ਰਹੇ, ਜਿਸ ਨੂੰ ਦੇਖ ਤੁਹਾਡੇ ਵੀ ਉਡ ਜਾਣਗੇ ਹੋਸ਼।
ਮੌਨੀ ਰਾਏ
ਮੌਨੀ ਰਾਏ ਨੇ ''ਨਾਗਿਨ'' ''ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਹ ਟੀ. ਵੀ. ਸ਼ੋਅ ਦਾ ਨੰਬਰ ਵਨ ਸ਼ੋਅ ਹੈ।
ਜੇਨੀਫਰ ਵਿਗੇਂਟ
ਜੇਨੀਫਰ ਵਿਗੇਂਟ ਕਾਫੀ ਟੀ. ਵੀ. ਸ਼ੋਅਜ਼ ''ਚ ਮੁੱਖ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਸ਼ੋਅ ''ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਅੰਚਿਤਾ ਕੌਰ
''ਜਮਾਈ ਰਾਜਾ'' ਦੀ ਅਭਿਨੇਤਰੀ ਅੰਚਿਤ ਕੌਰ ਨੇ ਹਾਲ ਹੀ ''ਚ ਸੋਸ਼ਲ ਮੀਡੀਆ ''ਤੇ ਆਪਣੇ ਪੁਰਾਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
ਕਰਿਸ਼ਮਾ ਸ਼ਰਮਾ
ਉਹ ਬਿੰਦਾਸ ਦੇ ਸ਼ੋਅ ''ਲਵ ਬਾਏ ਚਾਂਸ'', ''ਵੀ ਚੈਨਲ ਦੇ ਟਿਵਸਟ ਵਾਲਾ ਲਵ'', ''ਜਿੰਗ ਚੈਨਲ ਕਾ ਪਿਆਰ ਤੂਨੇ ਕਯਾ ਕਿਯਾ'' ''ਚ ਵੀ ਨਜ਼ਰ ਆਈ ਸੀ। ਇਸ ਨਾਲ ਉਹ ''ਯੇ ਹੈਂ ਮੁਹੱਬਤੇਂ'' ''ਚ ਵੀ ਇੱਕ ਪ੍ਰਮੁੱਖ ਕਿਰਦਾਰ ਨਿਭਾਅ ਚੁੱਕੀ ਹੈ।
ਦੇਵੋਲੀਨਾ ਭੱਟਚਾਰਜੀ
ਦੇਵੋਲੀਨਾ ਭੱਟਾਚਾਰਜੀ ਟੀ. ਵੀ. ਸ਼ੋਅ ''ਸਾਥ ਨਿਭਾਨਾ ਸਾਥੀਆ'' ''ਚ ਗੋਪੀ ਬਹੂ ਗਾ ਕਿਰਦਾਰ ਨਿਭਾਉਂਦੀ ਹੈ।
ਰੂਬੀਨਾ ਦਿਲਾਇਕ
ਰੂਬੀਨਾ ਦਿਲਾਇਕ ਟੀ. ਵੀ. ਸ਼ੋਅ ''ਸ਼ਕਤੀ ਅਹਿਸਾਸ ਕੀ'' ''ਚ ਮੁੱਖ ਭੂਮਿਕਾ ਨਿਭਾਅ ਰਹੀ ਹੈ।
ਦਿਵਿਆਂਕਾ ਤ੍ਰਿਪਾਠੀ
ਦਿਵਿਆਂਕਾ ਯਾਨਿ ਕੀ ਟੀ. ਵੀ. ਸਭ ਤੋਂ ਲੋਕਪ੍ਰਿਯ ਬਹੂ ਇਸ਼ਿਤਾ ''ਯੇ ਹੈਂ ਮੁਹੱਬਤੇਂ'' ਤੋਂ ਬਾਅਦ ਇੱਕ ਪਾਰਟੀ ''ਚ ਪਹਿਲੀ ਵਾਰ ਹੌਟ ਡ੍ਰੈੱਸ ''ਚ ਨਜ਼ਰ ਆਈ ਸੀ।