ਸੋਸ਼ਲ ਮੀਡੀਆ 'ਤੇ ਮੁੜ ਵਾਇਰਲ ਹੋਈਆਂ ਮੌਨੀ ਰਾਏ ਦੀਆਂ ਹੌਟ ਤਸਵੀਰਾਂ

10/22/2018 11:53:00 AM

ਮੁੰਬਈ (ਬਿਊਰੋ)— ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਨੇ ਹਾਲ ਹੀ 'ਚ ਹੌਟ ਫੋਟੋਸ਼ੂਟ ਕਰਾਇਆ ਹੈ, ਜਿਸ ਦੀਆਂ ਤਸਵੀਰਾਂ ਬੇਹੱਦ ਗਲੈਮਰਸ ਹਨ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download

ਇਸ ਤਸਵੀਰ 'ਚ ਮੌਨੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਲੋਕ ਉਸ ਦੀਆਂ ਤਸਵੀਰਾਂ ਨੂੰ ਖੂਬ ਲਾਈਕਸ ਤੇ ਕੁਮੈਂਟਸ ਦੇ ਰਹੇ ਹਨ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download

ਦੱਸ ਦੇਈਏ ਕਿ ਮੌਨੀ ਰਾਏ ਅਕਸਰ ਆਪਣੀ ਖੂਬਸੂਰਤੀ ਕਰਕੇ ਲਾਈਮਲਾਈਟ 'ਚ ਰਹਿੰਦੀ ਹੈ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download

ਮੌਨੀ ਨੇ ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download

ਪਿਛਲੇ ਦਿਨੀਂ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਸ਼ਾਨਦਾਰ ਡੈਬਿਊ ਕੀਤਾ ਸੀ, ਜਿਸ 'ਚ ਮੌਨੀ ਨੇ ਅਕਸ਼ੈ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download

ਨਰਾਤਿਆਂ ਦੌਰਾਨ ਹਾਲ ਹੀ 'ਚ ਮੌਨੀ ਦੁਰਗਾ ਪੂਜਾ ਪੰਡਾਲ 'ਚ ਡਾਂਸ ਕਰਦੀ ਦਿਖਾਈ ਦਿੱਤੀ ਸੀ।

Punjabi Bollywood Tadka,ਮੌਨੀ ਰਾਏ ਇਮੇਜ਼ ਐਚਡੀ ਫੋਟੋ ਡਾਊਨਲੋਡ,mouni roy image hd photo download ਜ਼ਿਕਰਯੋਗ ਹੈ ਕਿ ਮੌਨੀ ਬਹੁਤ ਜਲਦ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨੈਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

 
 
 
 
 
 
 
 
 
 
 
 
 
 

#mouniroy ,❤️💃👌 #dancewithtalent

A post shared by indian dancing singing viral (@dance_with_talent) on Oct 19, 2018 at 12:29am PDT

ਇਸ ਤੋਂ ਇਲਾਵਾ ਮੌਨੀ ਅੱਜਕਲ ਰਾਜਕੁਮਾਰ ਰਾਓ ਨਾਲ ਫਿਲਮ 'ਮੇਡ ਇਨ ਚਾਇਨਾ' ਦੀ ਸ਼ੂਟਿੰਗ ਵੀ ਕਰ ਰਹੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News