ਇਵੈਂਟ ਦੌਰਾਨ ਜਦੋਂ ਇਸ ਅਦਾਕਾਰਾ ਦੀ ਬੁਰੇ ਤਰੀਕੇ ਨਾਲ ਖਿਸਕੀ ਡਰੈੱਸ, ਹੋਈ Opps moment ਦੀ ਸ਼ਿਕਾਰ

7/21/2017 4:04:58 PM

ਮੁੰਬਈ— ਬਾਲੀਵੁੱਡ ਫਿਲਮ 'ਮੁਬਾਰਕਾਂ' ਦੀ ਸਟਾਰ ਕਾਸਟ ਫਿਲਮ ਨੂੰ ਪ੍ਰਮੋਟ ਕਰਨ 'ਚ ਲੱਗੀ ਹੈ। ਹਾਲ ਹੀ 'ਚ ਸੰਗੀਤ ਸੇਰੇਮਨੀ ਇਵੈਂਟ ਰੱਖਿਆ ਗਿਆ, ਜਿਸ 'ਚ ਅਨਿਲ ਕਪੂਰ, ਅਰਜੁਨ ਕਪੂਰ, ਇਲਿਆਣਾ ਡੀਕਰੂਜ ਅਤੇ ਆਥੀਆ ਸ਼ੈੱਟੀ ਵਰਗੇ ਅਦਾਕਾਰ ਕੰਮ ਕਰ ਰਹੇ ਹਨ।

PunjabKesari

ਇੱਥੇ ਫਿਲਮ ਦੇ ਸਿਤਾਰਿਆਂ ਨੇ ਇਸ ਦੌਰਾਨ ਰੱਜ ਕੇ ਮਸਤੀ ਕੀਤੀ। ਇਸ ਦੌਰਾਨ ਦੋਹਾਂ ਅਭਿਨੇਤਰੀਆਂ ਕਾਫੀ ਸੁੰਦਰ ਲੱਗ ਰਹੀਆਂ ਸਨ ਪਰ ਇਲਿਆਣਾ ਨੇ ਸਿਲਵਰ ਸ਼ਿਮਰ ਵਾਲੀ ਡੀਪ ਨੈੱਕ ਵਾਲੀ ਚੋਲੀ ਪਹਿਨੀ ਹੋਈ ਸੀ।

PunjabKesari

ਇਸ 'ਚ ਉਸ ਦੀ ਚੋਲੀ ਵਾਰ-ਵਾਰ ਖਿੱਸਕ ਰਹੀ ਸੀ ਅਤੇ ਉਹ ਵਾਰ-ਵਾਰ ਠੀਕ ਕਰਨ 'ਚ ਲੱਗੀ ਸੀ, ਜਿਸ ਕਾਰਨ ਉਹ ਅਸਹਿਜ ਫੀਲ ਕਰ ਰਹੀ ਸੀ। ਫਿਲਮ ਦੇ ਨਿਰਦੇਸ਼ਕ ਅਨੀਸ ਬਜਮੀ ਹੈ। ਫਿਲਮ ਦੇ ਨਿਰਦੇਸ਼ਨ ਅਨੀਸ ਨੇ ਨੋ ਐਂਟਰੀ, ਸਿੰਘ ਇਜ਼ ਕਿੰਗ ਅਤੇ ਵੈਲਕਮ' ਵਰਗੀਆਂ ਫਿਲਮਾਂ ਬਣਾਈਆਂ ਹਨ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News