'ਨਾਗਿਨ 3' ਦੀਆਂ ਐਕਟਰਸ ਨੇ ਪਾਰਟੀ ਦੌਰਾਨ ਦਿਖਾਇਆ ਸਟਨਿੰਗ ਲੁੱਕ, ਸਾਹਮਣੇ ਆਈਆਂ ਤਸਵੀਰਾਂ

7/12/2018 11:19:18 AM

ਮੁੰਬਈ (ਬਿਊਰੋ)— 'ਨਾਗਿਨ 3' ਸੀਰੀਅਲ ਟੀ.ਆਰ.ਪੀ. ਚਾਰਟ 'ਤੇ ਸਭ ਤੋਂ ਟਾਪ 'ਤੇ ਜਗ੍ਹਾ ਬਣਾ ਲਈ ਹੈ। ਟੀ.ਵੀ. ਦਰਸ਼ਕ ਇਸ ਸ਼ੋਅ ਨੂੰ ਵੀ ਉਨਾਂ ਹੀ ਪਿਆਰ ਦਿੰਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਕਿ ਉਹ ਇਸ ਦੀ ਪਹਿਲੀ ਆਨ ਏਅਰ ਹੋਈ ਸੀ‍ਰੀਜ਼ 'ਤੇ ਲੁਟਾਉਂਦੇ ਆਏ ਹਨ। 'ਨਾਗਿਨ 3' ਵਿਚ ਤਿੰਨਾਂ ਨਾਗਿਨਾਂ  ਦੇ ਲੁੱਕਸ ਤੋਂ ਲੈ ਕੇ ਅਦਾਇਗੀ ਨੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਸਾਰੇ ਇਸ ਸ਼ੋਅ ਦੀ ਸਫਲਤਾ ਨੂੰ ਇੰਜੁਆਏ ਕਰ ਰਹੇ ਹਨ। ਇਸ ਦੇ ਐਕਟਰਸ ਹਾਲ ਹੀ 'ਚ ਇਕ ਪਾਰਟੀ ਵਿਚ ਨਜ਼ਰ ਆਏ।
PunjabKesari
ਇਹ ਪਾਰਟੀ 'ਨਾਗਿਨ 3' ਦੇ ਐਕਟਰ ਪਰਲ ਪੁਰੀ ਦੇ ਜਨਮਦਿਨ ਦੇ ਮੌਕੇ 'ਤੇ ਰੱਖੀ ਗਈ ਸੀ। ਇਸ ਪਾਰਟੀ ਵਿਚ ਸ਼ੋਅ ਦੇ ਕਈ ਸਿਤਾਰੇ ਨਜ਼ਰ ਆਏ। ਸ਼ੋਅ 'ਤੇ ਅਕਸਰ ਟ੍ਰੇਡੀਸ਼ਨਲ ਲੁੱਕ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਸੁਰਭੀ ਜੋਤੀ ਇਸ ਪਾਰਟੀ ਵਿਚ ਸਟਨਿੰਗ ਲੁੱੱਕ 'ਚ ਪਹੁੰਚੀ। ਅਨੀਤਾ ਹਸਨੰਦਾਨੀ ਇਸ ਪਾਰਟੀ 'ਚ ਪਤੀ ਰੋਹਿਟ ਰੈੱਡੀ ਨਾਲ ਨਜ਼ਰ ਆਈ।
PunjabKesari
'ਨਾਗਿਨ 3' ਤੋਂ ਇਲਾਵਾ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਸੰਜੂ' 'ਚ ਛੋਟੇ ਜਿਹੇ ਕਿਰਦਾਰ ਵਿਚ ਨਜ਼ਰ ਆਈ ਕਰਿਸ਼ਮਾ ਤੰਨਾ ਪਾਰਟੀ 'ਚ ਸ਼ਾਰਟ ਜੰਪ ਸੂਟ ਡਰੈੱਸ 'ਚ ਪਹੁੰਚੀ।  ਦੱਸ ਦੇਈਏ ਕਿ ਪਰਲ ਪੁਰੀ ਨੇ ਇਸ ਪਾਰਟੀ ਦਾ ਪ੍ਰਬੰਧ ਮੁੰਬਈ ਦੇ B Kitchen and Bar ਵਿਚ ਕੀਤਾ ਸੀ। ਪਰਲ ਦੀ ਪਾਰਟੀ ਵਿਚ ਅਦਾਕਾਰਾ ਮਾਹੀ ਵਿਜ ਟਾਪ ਸਕਰਟ ਆਟਫਿੱਟ 'ਚ ਪਤੀ ਜੈ ਭਾਨੂਸ਼ਾਲੀ ਨਾਲ ਪਹੁੰਚੀ। ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰੇ ਨਜ਼ਰ ਆਏ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News