PICS : ''ਨਾਗਿਨ 3'' ''ਚ ਨੈਗੇਟਿਵ ਰੋਲ ਕਰ ਚੁੱਕੀ ਮਾਹਿਰਾ ਸ਼ਰਮਾ ਅਸਲੀਅਤ ''ਚ ਹੈ ਬੇਹੱਦ ਹੌਟ

8/7/2018 2:43:41 PM

ਮੁੰਬਈ (ਬਿਊਰੋ)— ਜ਼ੀ ਟੀ. ਵੀ. ਦੇ ਸੀਰੀਅਲ 'ਕੁੰਡਲੀ ਭਾਗਿਆ' ਜਦੋਂ ਤੋਂ ਸ਼ੁਰੂ ਹੋਇਆ ਹੈ, ਟੀ. ਆਰ. ਪੀ. ਦੀ ਰੇਸ 'ਚ ਨੰਬਰ 1 'ਤੇ ਛਾਇਆ ਰਿਹਾ ਪਰ 'ਨਾਗਿਨ' 3' ਦੇ ਸ਼ੁਰੂ ਹੁੰਦੇ ਹੀ ਇਹ ਸ਼ੋਅ ਦੂਜੇ ਨੰਬਰ 'ਤੇ ਆ ਗਿਆ ਹੈ।

PunjabKesari

ਹੁਣ ਸ਼ੋਅ 'ਚ ਖਤਰਨਾਕ ਟਵਿਸਟ ਆਉਣ ਵਾਲਾ ਹੈ, ਜਿਸ 'ਚ ਸ਼ੋਅ ਦੀ ਟੀ. ਆਰ. ਪੀ. 'ਚ ਫਿਰ ਤੋਂ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

PunjabKesari

ਸੀਰੀਅਲ 'ਚ ਚੱਲ ਰਹੀ ਕਹਾਣੀ 'ਚ ਇਕ ਨਵਾਂ ਕਿਰਦਾਰ ਆਉਣ ਵਾਲਾ ਹੈ।

PunjabKesari

ਦਰਅਸਲ 'ਚ ਸ਼ੋਅ 'ਚ 'ਨਾਗਿਨ 3' ਫੇਮ ਅਦਾਕਾਰਾ ਮਾਹਿਰਾ ਸ਼ਰਮਾ ਦੀ ਐਂਟਰੀ ਹੋਣ ਵਾਲੀ ਹੈ।

PunjabKesari

ਮਾਹਿਰਾ ਕਲਰਜ਼ ਚੈਨਲ ਦੇ 'ਨਾਗਿਨ-3' 'ਚ 'ਚੁੜੇਲ ਜਾਮਿਨੀ' ਦਾ ਨੈਗੇਟਿਵ ਕਿਰਦਾਰ ਨਿਭਾ ਚੁੱਕੀ ਹੈ।

PunjabKesari

ਮਾਹਿਰਾ 'ਕੁੰਡਲੀ ਭਾਗਿਆ' 'ਚ ਵੀ 'ਰੋਸ਼ਨੀ' ਨਾਂ ਦਾ ਨੈਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

PunjabKesari

ਸੂਤਰਾਂ ਮੁਤਾਬਕ ਮਾਹਿਰਾ ਸੀਰੀਅਲ 'ਚ ਮੁੱਖ ਨਾਇਕ 'ਕਰਨ' ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਇਰਾਦਿਆਂ ਨਾਲ ਐਂਟਰੀ ਲੈਣ ਵਾਲੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News