'ਨਾਗਿਨ' ਬਣ ਇਨ੍ਹਾਂ ਹਸੀਨਾਵਾਂ ਨੇ ਦਰਸ਼ਕਾਂ 'ਤੇ ਢਾਹਿਆ ਸੀ ਕਹਿਰ, ਲੋਕਾਂ ਨੂੰ ਡਰਨ ਲਈ ਕੀਤਾ ਸੀ ਮਜਬੂਰ

Tuesday, July 17, 2018 12:11 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਸੱਪਾਂ 'ਤੇ ਆਧਾਰਿਤ ਕਈ ਫਿਲਮਾਂ ਨਿਰਦੇਸ਼ਤ ਕੀਤੀਆਂ ਗਈਆਂ, ਜਿਨ੍ਹਾਂ 'ਚ ਬਾਲੀਵੁੱਡ ਦੀਆਂ ਹਿੱਟ ਅਭਿਨੇਤਰੀਆਂ ਨੇ 'ਨਾਗਿਨ' ਦਾ ਕਿਰਦਾਰ ਬਖੂਬੀ ਨਿਭਾਇਆ। ਅਜਿਹੇ 'ਚ ਗੱਲ ਕਰਾਂਗੇ ਬਾਲੀਵੁੱਡ ਦੀਆਂ ਉਨ੍ਹਾਂ 6 ਟਾਪ ਅਭਿਨੇਤਰੀਆਂ ਦੀ, ਜਿਨ੍ਹਾਂ ਨੇ 'ਨਾਗਿਨ' ਦਾ ਰੋਲ ਕਰ ਕੇ ਲੋਕਾਂ ਨੂੰ ਡਰਨ ਲਈ ਮਜਬੂਰ ਕਰ ਦਿੱਤਾ।

PunjabKesari

ਅਦਾਕਾਰਾ — ਰੀਨਾ ਰਾਏ
ਫਿਲਮ — ਨਾਗਿਨ (1976)

PunjabKesari

ਅਦਾਕਾਰਾ — ਰੇਖਾ
ਫਿਲਮ — ਸ਼ੇਸ਼ਨਾਗ (1990)


PunjabKesari

ਅਦਾਕਾਰਾ — ਮੱਲਿਕਾ ਸ਼ੇਰਾਵਤ
ਫਿਲਮ — ਹਿੱਸ
(2010)

PunjabKesari

ਅਦਾਕਾਰਾ — ਮਨੀਸ਼ਾ ਕੋਈਰਾਲਾ
ਫਿਲਮ — ਜਾਨੀ ਦੁਸ਼ਮਨ (2002)


PunjabKesari
ਅਦਾਕਾਰਾ — ਸ਼੍ਰੀਦੇਵੀ
ਫਿਲਮ — ਨਗੀਨਾ (1986)


Edited By

Chanda Verma

Chanda Verma is news editor at Jagbani

Read More