Pics : ਸਾਬਕਾ ਮਿਸ ਇੰਡੀਆ ਨੇ ਇੰਸਟਾਗ੍ਰਾਮ 'ਤੇ ਲਾਈ ਹੌਟਨੈੱਸ ਦੀ ਝੜੀ

11/12/2017 7:48:59 PM

ਮੁੰਬਈ (ਬਿਊਰੋ)— ਸਾਲ 2006 'ਚ ਮਿਸ ਇੰਡੀਆ ਵਰਲਡ ਦਾ ਤਾਜ ਜਿੱਤਣ ਵਾਲੀ ਨਤਾਸ਼ਾ ਮਲਿਆਲਮ ਫਿਲਮ 'ਕਿੰਗ ਲਿਯਰ' 'ਚ ਬਤੌਰ ਅਭਿਨੇਤਰੀ ਨਜ਼ਰ ਆਈ ਸੀ। ਨਤਾਸ਼ਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਲਈ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਨਤਾਸ਼ਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਨਤਾਸ਼ਾ ਦੇ ਕਰੀਬ ਇੰਸਟਾਗ੍ਰਾਮ 'ਤੇ ਕਰੀਬ 32.2 ਮਿਲੀਅਨ ਫਾਲੋਅਰਜ਼ ਹਨ ਅਤੇ ਹੁਣ ਤੱਕ 1,004 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

PunjabKesari

ਸੂਤਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਮੁੰਬਈ ਅਤੇ ਗੋਵਾ 'ਚ ਫਿਲਮਾਇਆ ਜਾ ਰਿਹਾ ਹੈ। ਨਤਾਸ਼ਾ ਨੇ ਕਿਹਾ, ''ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬੇਹੱਦ ਉਤਸ਼ਾਹਿਤ ਹਾਂ, ਇਹ ਇਕ ਦਿਲਚਸਪ ਕਹਾਣੀ ਹੈ। ਸਾਬਕਾ ਮਿਸ ਇੰਡੀਆ ਨਤਾਸ਼ਾ ਸੂਰੀ ਮਾਡਲ ਅਤੇ ਅਭਿਨੇਤਰੀ ਉਰਵਸ਼ੀ ਰੌਤੇਲਾ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਫਿਲਹਾਲ ਫਿਲਮ ਦਾ ਨਾਂ ਅਜੇ ਤਹਿ ਨਹੀਂ ਹੋਇਆ ਹੈ।


PunjabKesari

ਨਤਾਸ਼ਾ ਨੇ ਆਗਾਮੀ ਕਾਮੇਡੀ ਫਿਲਮ 'ਬਾ ਬਾ ਬਲੈਕ ਸ਼ੀਪ' 'ਚ ਵੀ ਕੰਮ ਕੀਤਾ ਹੈ। ਇਸ ਫਿਲਮ 'ਚ ਅਨੁਪਮ ਖੇਰ, ਅਨੁ ਕਪੂਰ ਅਤੇ ਮੰਜਰੀ ਫਰਨਾਂਡੀਜ਼ ਵਰਗੇ ਕਲਾਕਾਰ ਮੌਜੂਦ ਹਨ।

PunjabKesariPunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News