ਬਾਲੀਵੁੱਡ ਦੀ ਹੌਟ ਅਦਾਕਾਰਾ ਦੇ ਟਾਪਲੈੱਸ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਫਲਾਈ ਸਨਸਨੀ

7/19/2017 12:02:21 PM

ਮੁੰਬਈ— ਬਾਲੀਵੁੱਡ ਅਭਿਨੇਤਾ ਜਾਨ ਅਬਰਾਹਿਮ ਦੀ ਫਿਲਮ 'ਰਾਕੀ ਹੈਂਡਸਮ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨਥਾਲੀਆ ਕੌਰ ਇੰਸਟਾਗ੍ਰਾਮ ਦੀ ਨਵੀਂ ਬੋਲਡ ਕਵੀਨ ਬਣ ਗਈ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਉਸ ਦੀ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਬੋਲਡ ਤਸਵੀਰਾਂ ਦੱਸ ਰਹੀਆਂ ਹਨ।

PunjabKesari

ਨਥਾਲੀਆ ਨੇ ਇਹ ਫੋਟੋਸ਼ੂਟ ਗ੍ਰੀਸ 'ਚ ਇਕ ਸਵੀਮਵੀਯਰ ਬ੍ਰੈਂਡ ਲਈ ਕਰਵਾਇਆ ਹੈ। ਬ੍ਰਾਜੀਲ 'ਚ ਜੰਮੀ ਨਥਾਲੀਆ ਸਿਰਫ 26 ਸਾਲ ਦੀ ਹੈ।

PunjabKesari

ਉਸ ਨੇ 14 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ 2012 'ਚ ਨਥਾਲੀਆ ਭਾਰਤ 'ਚ ਉਸ ਸਮੇਂ ਸੁਰਖੀਆਂ 'ਚ ਆਈ ਜਦੋਂ ਉਸ ਨੇ ਕਿੰਗਫਿਸ਼ਰ ਕੈਲੰਡਰ ਮਾਡਲ ਹੰਟ 'ਚ ਹਿੱਸਾ ਲਿਆ।

PunjabKesari

ਇਸ ਤੋਂ ਬਾਅਦ ਨਥਾਲੀਆ ਕਿੰਗਫਿਸ਼ਰ ਸਵੀਮਸੂਟ ਕੈਲੰਡਰ 'ਚ ਵੀ ਨਜ਼ਰ ਆਈ ਹੈ। ਨਥਾਲੀਆ ਮੇ ਐਕਟਿੰਗ 'ਚ ਡੈਬਿਊ ਕੰਨੜ ਫਿਲਮ 'Dev Son of Mudde Gowda ' ਨਾਲ ਕੀਤੀ ਸੀ, ਜਿਸ ਨੂੰ ਇੰਦਰਜੀਤ ਨੇ ਡਾਇਰੈਕਟ ਕੀਤਾ ਸੀ।

PunjabKesari

ਬਾਲੀਵੁੱਡ 'ਚ ਉਸ ਨੇ ਰਾਮ ਗੋਪਾਲ ਵਰਮਾ ਦੀ ਫਿਲਮ 'ਡਿਪਾਰਟਮੈਂਟ' ਨਾਲ ਕੀਤੀ ਸੀ। ਇਸ ਫਿਲਮ 'ਚ ਉਸ ਨੇ ਆਈਟਮ ਨੰਬਰ ਕੀਤਾ ਸੀ।

PunjabKesari

 

ਇਸ ਤੋਂ ਇਲਾਵਾ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਰਾਕੀ ਹੈਂਡਸਮ' 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News