ਬੱਚਨ ਪਰਿਵਾਰ ਦੀ ਦੋਹਤੀ ਦਾ ਖਾਸ ਦੋਸਤ ਸ਼ਾਹਰੁਖ ਦਾ ਲਾਡਲਾ ਬੇਟਾ, ਹੋ ਚੁੱਕੀਆਂ ਹਨ ਕਈ ਅਸ਼ਲੀਲ ਤਸਵੀਰਾਂ ਵਾਇਰਲ

12/7/2017 12:11:33 PM

ਮੁੰਬਈ(ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ 20 ਸਾਲ ਦੀ ਹੋ ਗਈ ਹੈ। ਨਵਿਆ ਨਵੇਲੀ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀਆਂ ਤਸਵੀਰਾਂ ਨੂੰ ਦੇਖ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਉਹ ਵੀ ਤਿਆਰ ਹੈ ਬਾਲੀਵੁੱਡ ਡੈਬਿਊ ਲਈ।

PunjabKesari

ਉਹ ਸੋਸ਼ਲ ਮੀਡੀਆ ਦੀ ਕੁਈਨ ਹੈ ਤੇ ਅਕਸਰ ਹੀ ਆਪਣੀਆਂ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਛਾਈ ਰਹਿੰਦੀ ਹੈ। ਜਿੰਨੀ ਖੂਬਸੂਰਤ ਉਹ ਦਿਖਦੀ ਹੈ, ਉਨੀ ਹੀ ਡੈਸ਼ਿੰਗ ਉਸ ਦੀ ਪਰਸਨੈਲਿਟੀ ਹੈ।

PunjabKesari

ਉਸ ਦੀਆਂ ਕਈ ਤਸਵੀਰਾਂ ਅਜਿਹੀਆਂ ਹਨ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਸਨ।

PunjabKesari

ਇੰਨ੍ਹਾਂ 'ਚੋਂ ਇਕ ਹੈ ਕਿੰਗ ਖਾਨ ਦੇ ਬੇਟੇ ਨਾਲ, ਉਸ ਦੀ ਅਜਿਹੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜੋ ਕਾਫੀ ਅਸ਼ਲੀਲ ਸਨ ਪਰ ਬਾਅਦ 'ਚ ਪਤਾ ਲੱਗਾ ਸੀ ਕਿ ਇਨ੍ਹਾਂ ਤਸਵੀਰਾਂ ਨਾਲ ਛੇੜਛਾੜ ਹੋਈ ਹੈ।

PunjabKesari

ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਨਵਿਆ ਤੇ ਆਰਿਆਨ ਦਾ ਨਾਂ ਜੋੜਨਾ ਸ਼ੁਰੂ ਕਰ ਦਿੱਤਾ ਸੀ।

PunjabKesari

ਉਂਝ ਆਰਿਆਨ ਤੋਂ ਇਲਾਵਾ ਵੀ ਨਵਿਆ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ।

PunjabKesari
ਬੱਚਨ ਖਾਨਦਾਨ ਹੋਣ ਕਾਰਨ ਉਸ ਦੀ ਹਰ ਹਰਕਤ ਲਾਈਮਲਾਈਟ 'ਚ ਰਹਿੰਦੀ ਹੈ। ਉਹ ਇਕ ਵਾਰ ਮਿਸਟਰੀ ਬੁਆਏ ਮਨਾਲ ਦੇਖੀ ਗਈ ਸੀ। ਕੈਮਰੇ ਤੋਂ ਬੱਚਨ ਲਈ ਦੋਹਾਂ ਨੇ ਆਪਣਾ ਚਿਹਰਾ ਛੁਪਾ ਲਿਆ ਸੀ।

PunjabKesari

ਨਵਿਆ ਨੰਦਾ ਅਕਸਰ ਆਪਣੀਆਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News