PICS : ਬਿੱਗ ਬੀ ਦੀ ਦੋਹਤੀ ਨਵਿਆ ਨੇ ਗਲੈਮਰ ਲੁੱਕ ''ਚ ਢਾਹਿਆ ਕਹਿਰ, ਫੋਟੋਸ਼ੂਟ ਦੇ ਬਦਲੇ ਮਿਲਿਆ ਇਹ ਇਨਾਮ

8/16/2018 3:16:20 PM

ਨਵੀਂ ਦਿੱਲੀ (ਬਿਊਰੋ)— ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਬੀ-ਟਾਊਨ ਦੀ ਸਟਾਈਲਿਸ਼ ਸਟਾਰ ਕਿੱਡਜ਼ 'ਚ ਗਿਣੀ ਜਾਂਦੀ ਹੈ। ਬਚਪਨ ਤੋਂ ਹੀ ਨਵਿਆ ਨੇ ਗਲੈਮਰ ਇੰਡਸਟਰੀ ਤੋਂ ਦੂਰੀ ਬਣਾਈ ਹੈ।

PunjabKesari

ਘੱਟ ਹੀ ਮੌਕਿਆਂ 'ਤੇ ਉਹ ਨਜ਼ਰ ਆਉਂਦੀ ਹੈ। ਇਸ ਦੇ ਬਾਵਜੂਦ ਇਸ ਦੇ ਉਹ ਇੰਟਰਨੈੱਟ ਦੀ ਮਸ਼ਹੂਰ ਸੈਲੇਬ ਹੈ। ਵਿਦੇਸ਼ 'ਚ ਪੜ੍ਹਾਈ ਕਰ ਰਹੀ ਨਵਿਆ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ

PunjabKesari

। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਾਂ ਸ਼ਵੇਤਾ ਬੱਚਨ ਲਈ ਇਕ ਗਲੈਮਰਸ ਫੋਟੋਸ਼ੂਟ ਕਰਾਇਆ ਹੈ, ਜਿਸ 'ਚ ਉਨ੍ਹਾਂ ਦਾ ਹੌਟ ਲੁੱਕ ਸਾਫ ਦੇਖਿਆ ਜਾ ਸਕਦਾ ਹੈ।

PunjabKesari

ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਆਪਣੇ ਲੈਟੈਸਟ ਇੰਸਟਾਗ੍ਰਾਮ ਪੋਸਟ 'ਚ ਦੱਸਿਆ ਹੈ ਕਿ ਇਸ ਫੋਟੋਸ਼ੂਟ ਨੂੰ ਕਰਨ ਲਈ ਉਨ੍ਹਾਂ ਨੇ ਨਵਿਆ ਨੂੰ ਕੀ ਇਨਾਮ ਦਿੱਤਾ ਹੈ?

PunjabKesari

44 ਸਾਲਾ ਸ਼ਵੇਕਾ ਬੱਚਨ ਨੇ ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮੋਨਿਸ਼ਾ ਜੈਸਿੰਘ ਨਾਲ ਨਵਾਂ ਕਲੋਦਿੰਗ ਬ੍ਰਾਂਡ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਮਾਡਲਿੰਗ ਕਰਨ 'ਤੇ ਨਵਿਆ ਨੂੰ ਫੀਸ ਦੇ ਤੌਰ 'ਤੇ ਕੀ ਮਿਲਿਆ?

PunjabKesari

ਇਸ ਦੇ ਜਵਾਬ 'ਚ ਸ਼ਵੇਤਾ ਬੱਚਨ ਨੇ ਆਪਣੀ ਲੇਟੈਸਟ ਪੋਸਟ 'ਚ ਦਿੱਤਾ ਹੈ।

PunjabKesari

ਸ਼ਵੇਤਾ ਨੇ ਦੱਸਿਆ ਕਿ ਘਰ ਦੀ ਮਾਡਲ ਨਵਿਆ ਨੂੰ ਇਸ ਫੋਟੋਸ਼ੂਟ ਲਈ ਢੇਰ ਸਾਲੇ ਚਿਪਸ ਦੇ ਪੈਕੇਟ ਦਿੱਤੇ ਗਏ ਹਨ।

PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News