ਨੇਹਾ ਧੂਪੀਆ ਦੇ ਸ਼ੋਅ ''ਚ ਇਕ-ਦੂਜੇ ਨੂੰ ਟੱਕਰ ਦਿੰਦੀਆਂ ਦਿਸੀਆਂ, ਜਾਨਹਵੀ-ਖੁਸ਼ੀ

1/23/2019 9:31:06 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਡੈਬਿਊ ਫਿਲਮ 'ਧੜਕ' ਨਾਲ ਕਦਮ ਰੱਖਣ ਵਾਲੀ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਨੇ ਨੇਹਾ ਧੂਪੀਆ ਦੇ ਪਾਪੂਲਰ ਚੈਟ ਸ਼ੋਅ Vogue Bff ਦੀ ਸ਼ੂਟਿੰਗ ਸੋਮਵਾਰ ਨੂੰ ਮੁੰਬਈ ਦੇ ਇਕ ਸਟੂਡੀਓ 'ਚ ਪੂਰੀ ਕੀਤੀ। ਇਹ ਸ਼ੋਅ ਇਸ ਲਈ ਖਾਸ ਰਿਹਾ ਕਿਉਂਕਿ ਪਹਿਲੀ ਵਾਰ ਜਾਨਹਵੀ ਕਪੂਰ ਨਾਲ ਖੁਸ਼ੀ ਕਪੂਰ ਇਸ ਸ਼ੋਅ ਦਾ ਹਿੱਸਾ ਬਣੀ।
PunjabKesari
ਦੋਵੇਂ ਭੈਣਾਂ ਖੁਸ਼ੀ, ਜਾਨਹਵੀ ਨੇ ਸ਼ੋਅ ਲਈ ਇਕੋ ਜਿਹਾ ਡ੍ਰੈਸਅੱਪ ਕੀਤਾ ਸੀ। ਖੁਸ਼ੀ ਕਪੂਰ ਇਸ ਸ਼ੋਅ 'ਚ ਯੈਲੋ ਮਿਲੀ ਸਕਰਟ ਨਾਲ ਸਫੈਦ ਸ਼ਰਟ ਦੇ ਕੌਮਬੀਨੇਸ਼ਨ 'ਚ ਨਜ਼ਰ ਆਈ ਅਤੇ ਉੱਥੇ ਹੀ ਦੂਜੇ ਪਾਸੇ ਜਾਨਹਵੀ ਕਪੂਰ ਨੀਲੀ ਮਿਨੀ ਸਕਰਟ ਨਾਲ ਸਫੈਦ ਸ਼ਰਟ ਦੇ ਕੌਮਬੀਨੇਸ਼ਨ 'ਚ ਨਜ਼ਰ ਆਈ। ਜਾਨਹਵੀ ਤੇ ਖੁਸ਼ੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਨੂੰ ਇਸ ਚੈਟ ਸ਼ੋਅ ਦੇ ਆਨਏਅਰ ਹੋਣ ਦਾ ਇੰਤਜ਼ਾਰ ਹੈ।
PunjabKesari
ਬੀਤੇ ਦਿਨੀਂ ਆਪਣੇ ਫੈਸ਼ਨ ਸਟਾਈਲ ਤੇ ਜਾਨਹਵੀ ਕਪੂਰ ਨੇ ਕਿਹਾ,''ਉਹ ਆਪਣੀ ਭੈਣਾਂ ਸੋਨਮ ਕਪੂਰ ਅਤੇ ਰਿਆ ਕਪੂਰ ਦੇ ਇਸ ਮਾਮਲੇ 'ਚ ਸਲਾਹ ਲੈਂਦੀ ਹੈ ਪਰ ਡ੍ਰੈਸਅੱਪ ਅਤੇ ਲੁੱਕ ਕਿਹੜਾ ਫਾਈਨਲ ਹੈ, ਇਹ ਪਾਪਾ ਡਿਸਾਈਡ ਕਰਦੇ ਹਨ। ਮੈਂ ਫੈਮਿਲੀ ਗਰੁੱਪ 'ਚ ਤਸਵੀਰਾਂ ਭੇਜਦੀ ਹਾਂ।''
PunjabKesari
ਜਾਨਹਵੀ ਕਪੂਰ ਫਿਲਮ 'ਧੜਕ' ਤੋਂ ਬਾਅਦ ਇਕ ਵਾਰ ਫਿਰ ਕਰਨ ਜੌਹਰ ਦੇ ਪ੍ਰੋਡਕਸ਼ਨ 'ਚ ਕੰਮ ਕਰ ਰਹੀ ਹੈ। ਫਿਲਮ 'ਧੜਕ' ਤੋਂ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਨੇ ਬਾਲੀਵੁਡ 'ਚ ਐਂਟਰੀ ਕੀਤੀ ਸੀ ਅਤੇ ਇਸ 'ਚ ਜਾਨਹਵੀ ਕਪੂਰ ਦੇ ਓਪੋਜਿਟ ਈਸ਼ਾਨ ਖੱਟਰ ਨਜ਼ਰ ਆਏ ਸਨ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News