ਬੇਬੀ ਬੰਪ ਨਾਲ ਨੇਹਾ ਧੂਪੀਆ ਨੇ ਕਰਵਾਇਆ ਦੀਵਾਲੀ ਫੋਟੋਸ਼ੂਟ, ਤਸਵੀਰਾਂ ਵਾਇਰਲ

11/9/2018 12:48:36 PM

ਮੁੰਬਈ (ਬਿਊਰੋ)— ਗਰਭਵਤੀ ਨੇਹਾ ਧੂਪੀਆ ਇਸੇ ਸਾਲ ਬਾਲੀਵੁੱਡ ਦੀਆਂ ਕਈ ਦੀਵਾਲੀ ਪਾਰਟੀਆਂ ਦਾ ਹਿੱਸਾ ਬਣੀ। ਫੈਸਟੀਵਲ ਸੀਜ਼ਨ 'ਚ ਅਭਿਨੇਤਰੀ ਦਾ ਟ੍ਰੈਂਡੀ ਅਤੇ ਸਟਾਈਲਿਸਟ ਲੁੱਕ ਦੇਖਣ ਨੂੰ ਮਿਲਿਆ।

PunjabKesari

ਉਨ੍ਹਾਂ ਦੇ ਚਿਹਰੇ 'ਤੇ ਗਰਭਅਵਸਥਾ ਦਾ ਹੁਸਨ ਸਾਫ ਦਿਖਾਈ ਦੇ ਰਿਹਾ ਸੀ। ਨੇਹਾ ਨੇ ਇੰਸਟਾ ਅਕਾਊਂਟ 'ਤੇ ਦੀਵਾਲੀ ਪਾਰਟੀ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਇਨ੍ਹਾਂ 'ਚ ਨੇਹਾ ਨਾਲ ਅੰਗਦ ਬੇਦੀ ਵੀ ਦਿਸ ਰਹੇ ਹਨ। ਨੇਹਾ ਦੇ ਦੀਵਾਲੀ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਨੇਹਾ ਨੇ ਇਨ੍ਹਾਂ ਤਸਵੀਰਾਂ ਆਪਣੇ ਬੇਬੀ ਬੰਪ ਫਲਾਂਟ ਕੀਤਾ ਹੈ। ਇਨ੍ਹਾਂ 'ਚੋਂ ਕਈ ਤਸਵੀਰਾਂ 'ਚ ਨੇਹਾ ਪਤੀ ਨਾਲ ਰੋਮਾਂਟਿਕ ਪੋਜ਼ ਦੇ ਰਹੀ ਹੈ, ਜਿਨ੍ਹਾਂ 'ਚ ਉਹ ਬੇਹੱਦ ਗਾਰਜੀਅਸ ਲੱਗ ਰਹੀ ਹੈ।

PunjabKesari

ਦੱਸ ਦੇਈਏ ਕਿ ਗਰਭਅਵਸਥਾ 'ਚ ਵੀ ਨੇਹਾ ਆਪਣੇ ਰੇਡੀਓ ਸ਼ੋਅ 'ਨੋ ਫਿਲਟਰ ਨੇਹਾ' ਦੀ ਸ਼ੂਟਿੰਗ ਕਰਦੀ ਰਹਿੰਦੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News