ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਨ ''ਤੇ ਨੇਹਾ ਨੇ ਪਿਤਾ ਨੂੰ ਕੀਤਾ ਮਿਸ

Tuesday, June 11, 2019 2:54 PM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਸੈਲਫੀ ਕੁਈਨ ਨੇਹਾ ਕੱਕੜ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ।ਨੇਹਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਕਈ ਤਸਵੀਰਾਂ ਆਪਣੇ ਫੈੱਨਜ਼ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।PunjabKesari

ਇਨ੍ਹਾਂ ਤਸਵੀਰਾਂ 'ਚੋਂ ਪਹਿਲੀ ਤਸਵੀਰ 'ਚ ਨੇਹਾ ਕੱਕੜ ਆਪਣੀ ਭੈਣ ਸੋਨੂੰ ਕੱਕੜ ਤੇ ਮਾਂ ਨੀਤੀ ਕੱਕੜ ਨਾਲ ਨਜ਼ਰ ਆ ਰਹੀ ਹੈ। ਬਾਕੀ ਤਸਵੀਰਾਂ 'ਚ ਟੋਨੀ ਕੱਕੜ ਤੇ ਪਰਿਵਾਰ ਦੇ ਹੋਰ ਮੈਂਬਰ ਸ਼ਾਮਲ ਹਨ।

PunjabKesari
ਦੱਸਣਯੋਗ ਹੈ ਕਿ ਨੇਹਾ ਨੂੰ ਇਨ੍ਹਾਂ ਤਸਵੀਰਾਂ 'ਚ ਆਪਣੇ ਪਿਤਾ ਰਿਸ਼ੀਕੇਸ਼ ਕੱਕੜ ਦੀ ਕਮੀ ਮਹਿਸੂਸ ਹੋ ਰਹੀ ਹੈ। ਜਿਸ ਦਾ ਜ਼ਿਕਰ ਉਨ੍ਹਾਂ ਨੇ ਇਸ ਕੈਪਸ਼ਨ 'ਚ ਵੀ ਕੀਤਾ ਹੈ।ਨੇਹਾ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ 'ਚ ਲਿਖਦੀ ਹੈ ''ਨੇਹਾ ਕੱਕੜ ਬਾਲੀਵੁੱਡ ਦੇ ਨਾਮੀ ਗਾਇਕਾਵਾਂ ਚੋਂ ਇਕ ਹੈ। ਨੇਹਾ ਨੇ ਕਈ ਪੰਜਾਬੀ ਤੇ ਹਿੰਦੀ ਹਿੱਟ ਗੀਤ 'ਕਰ ਗਈ ਚੁੱਲ', 'ਸਨੀ ਸਨੀ', 'ਮਾਹੀ ਵੇ', 'ਕਾਲਾ ਚਸ਼ਮਾ', 'ਆਂਖ ਮਾਰੇ', 'ਨਿਕਲੇ ਕਰੰਟ' ਤੇ 'ਮਾਹੀ ਵੇ' ਨਾਲ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ।


About The Author

Lakhan

Lakhan is content editor at Punjab Kesari