ਇੰਟਰਨੈੱਟ ''ਤੇ ਵਾਇਰਲ ਹੋਇਆ ਨੇਹਾ ਕੱਕੜ ਦੀ ਭੈਣ ਦਾ ''ਹੌਟ ਲੁੱਕ''

11/23/2018 11:05:12 AM

ਜਲੰਧਰ(ਬਿਊਰੋ)— ਖੂਬਸੂਰਤ ਅਦਾਵਾਂ ਤੇ ਸੁਰਾਂ ਦੀ ਮੱਲਿਕਾ ਨੇਹਾ ਕੱਕੜ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਪਰ ਇਸ ਵਾਰ ਸੁਰਖੀਆਂ ਨੇਹਾ ਕੱਕੜ ਨਹੀਂ ਸਗੋਂ ਉਨ੍ਹਾਂ ਦੀ ਭੈਣ ਸੋਨੂੰ ਕੱਕੜ ਹੈ। ਜੀ ਹਾਂ, ਸੋਨੂੰ ਕੱਕੜ ਮਸ਼ਹੂਰ ਗਾਇਕਾ ਨੇਹਾ ਕੱਕੜ ਦੀ ਭੈਣ ਹੈ।

PunjabKesari

ਸੁਰਖੀਆਂ 'ਚ ਰਹਿਣ ਦਾ ਕਾਰਨ ਸੋਨੂੰ ਕੱਕੜ ਦਾ ਫੋਟੋਸ਼ੂਟ ਹੈ। ਦਰਅਸਲ ਸੋਨੂੰ ਕੱਕੜ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

 PunjabKesari
ਦੱਸ ਦੇਈਏ ਕਿ ਖੂਬਸੂਰਤੀ ਦੇ ਮਾਮਲੇ 'ਚ ਨੇਹਾ ਕੱਕੜ ਤੋਂ ਅੱਗੇ ਹੈ ਸੋਨੂੰ ਕੱਕੜ।

PunjabKesari

ਤਸਵੀਰਾਂ 'ਚ ਸੋਨੂੰ ਕੱਕੜ ਦਾ ਖੂਬਸੂਰਤ ਤੇ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਉਸ ਦਾ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦੇਈਏ ਕਿ ਸੋਨੂੰ ਕੱਕੜ ਦਾ ਜਨਮ ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਹੋਇਆ ਪਰ ਦੋਵੇਂ ਭੈਣਾਂ ਪਰਿਵਾਰ ਸਮੇਤ ਦਿੱਲੀ ਆ ਗਈਆਂ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News